22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸੁਖਜਿੰਦਰ ਸਿੰਘ ਖੈਹਿਰਾ ‘ਮੁੜ’ ਲੋਹੀਆਂ ਦੇ ਥਾਣਾ ਮੁਖੀ ਨਿਯੁਕਤ

ਲੋਹੀਆਂ ਖਾਸ, 21 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸਬ ਇੰਸਪੈਕਟਰ ਸੁਖਜਿੰਦਰ ਸਿੰਘ ਖੈਹਰਾ ਦੀ ਲੋਹੀਆਂ ਤੋਂ ਬਦਲੀ ਹੋ ਜਾਣ ਤੋਂ ਬਾਅਦ ਜਲੰਧਰ ਹੈੱਡਕੁਆਟਰ ਤੋਂ ਬਦਲ ਦੇ ਆਏ ਇੰਸਪੈਕਟਰ ਸੁਖਵਿੰਦਰ ਪਾਲ ਸਿੰਘ ਮੁਲਤਾਨੀ ਕੇਵਲ 1 ਮਹੀਨਾਂ ਹੀ ਲੋਹੀਆਂ ਦੇ ਥਾਣਾ ਮੁਖੀ ਬਣੇ, ਠੀਕ 1 ਮਹੀਨੇ ਬਾਅਦ ਮੁੜ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਖੈਹਰਾ ਦੀ ਨਿਯੁਕਤੀ ਥਾਣਾ ਲੋਹੀਆਂ ਵਿਖੇ ਹੋ ਗਈ ਹੈ ਅਤੇ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲ ਕੇ ਕੰਮ ਕਰਨਾ ਆਰੰਭ ਕਰ ਦਿੱਤਾ ਹੈ| ਇਕ ਰਸਮੀ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਖੈਹਰਾ ਨੇ ਕਿਹਾ ਕਿ ਉਹ ਪਹਿਲਾਂ ਵੀ ਲੋਹੀਆਂ ’ਚ ਸੇਵਾਵਾਂ ਨਿਭਾਅ ਗਏ ਹਨ, ਇਸ ਲਈ ਉਨ੍ਹਾਂ ਨੂੰ ਲੋਹੀਆਂ ਇਲਾਕਾ ਅਤੇ ਇਥੋਂ ਦੇ ਲੋਕ ਆਪਣੇ ਹੀ ਲੱਗਦੇ ਹਨ, ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਮਾੜੇ ਅਨਸਰਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਨੱਥ ਪਾਵਾਂਗੇ|

ਸੱਤਾਧਾਰੀ ਵਰਕਰਾਂ ਵਾਂਗ ਵਿਚਰਦੀ ਹੈ ਕਈ ਜਗ੍ਹਾ ਪੁਲਿਸ... 22-10-2026

ਪਿਛਲੀ ਖ਼ਬਰ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਦਰਜਨਾਂ ਨੌਜਵਾਨਾਂ ਨੇ ਫੜਿਆ ਭਾਜਪਾ ਦਾ ‘ਕਮਲ’ ਅਗਲੀ ਖ਼ਬਰ ਦੁਆਬਾ ਖ਼ਾਲਸਾ ਸਕੂਲ ਮਾਰਕੀਟ ਐਸੋਸੀਏਸ਼ਨ ਵਲੋਂ ਪਰਗਟ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।