16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਅੱਜ ਬਿਜਲੀ ਰਹੇਗੀ ਬੰਦ

ਅੱਪਰਾ, 16 ਨਵੰਬਰ (ਦਲਵਿੰਦਰ ਸਿੰਘ ਅੱਪਰਾ)- ਇੰਜ: ਵਿਕਰਮਜੀਤ ਸਿੰਘ ਏ. ਈ.

ਅਜੀਤ ਡੈਸਕ 17-11-2026
ਅੱਪਰਾ, 16 ਨਵੰਬਰ (ਦਲਵਿੰਦਰ ਸਿੰਘ ਅੱਪਰਾ)- ਇੰਜ: ਵਿਕਰਮਜੀਤ ਸਿੰਘ ਏ.ਈ.ਈ ਉਪ ਮੰਡਲ ਅੱਪਰਾ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ 66 ਕੇ. ਵੀ. ਸਬ ਸਟੇਸ਼ਨ ਅੱਪਰਾ ਵਿਖੇ ਬਿਜਲੀ ਯੰਤਰਾਂ ਤੇ ਲਾਈਨਾਂ ਦੀ ਜਰੂਰੀ ਮੁਰੰਮਤ ਕਾਰਨ ਸਬ ਸਟੇਸ਼ਨ ਅੱਪਰਾ ਤੋਂ ਚਲਦੇ ਸਾਰੇ ਯੂ.ਪੀ.ਐਸ., ਅੱਪਰਾ ਸ਼ਹਿਰੀ ਸਮੇਤ ਏ.ਪੀ. ਫੀਡਰਾਂ ਦੀ ਬਿਜਲੀ ਦੀ ਸਪਲਾਈ 17 ਨਵੰਬਰ ਮੰਗਲਵਾਰ ਸਵੇਰੇ 10 ਵਜੇ ਤੋਂ ਬਾਅਦ ਦੁਪਿਹਰ 2 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਅੱਪਰਾ, ਮੰਡੀ, ਛੋਕਰਾਂ, ਚੱਕ ਸਾਹਬੂ, ਸਮਰਾੜੀ, ਜੱਜਾ ਖੁਰਦ, ਕੰਗ ਜਗੀਰ, ਤਰਖਾਣ ਮਜਾਰਾ, ਪਾਲਕਦੀਮ, ਪਾਲ ਨੌਂ, ਲਾਂਦੜਾ, ਖਾਨਪੁਰ, ਗੜੀ ਮਹਾਂ ਸਿੰਘ, ਤੂਰਾਂ, ਕਟਾਣਾ, ਚੀਮਾ ਕਲਾਂ, ਚੀਮਾ ਖੁਰਦ ਅਤੇ ਲੋਹਗੜ ਆਦਿ ਪਿੰਡ ਪ੍ਰਭਾਵਿਤ ਰਹਿਣਗੇ।
ਪਿਛਲੀ ਖ਼ਬਰ ਲੋਹੀਆਂ ਦੇ ਜਲੰਧਰ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ ਅਗਲੀ ਖ਼ਬਰ ਦੇਸ਼ ’ ਚ ਪੱਤਰਕਾਰਤਾ ਹਮੇਸ਼ਾ ਚੁਣੌਤੀਪੂਰਨ ਤੇ ਕਠਿਨ ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।