ਗੌਤਮ ਕੁਕਰੇਜਾ ਪਰਿਵਾਰ ਨੂੰ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਦਿੱਤਾ ਕਥਾ ਦਾ ਸੱਦਾ
ਜਲੰਧਰ, 17 ਨਵੰਬਰ (ਸ਼ਿਵ)- ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਸੰਚਾਲਿਤ ਗਰੀਬ ਤੇ ਲੋੜਵੰਦ ਬੱਚਿਆਂ ਦੀ ਸਿੱਖਿਆ ਨੂੰ ਸਮਰਪਿਤ ਮੰਥਨ ਪ੍ਰਕਲਪ ਦੇ ਸਹਿਯੋਗ ਲਈ ਜਲੰਧਰ ਵਿਖੇ ਵਿਸ਼ਾਲ ਸ੍ਰੀ ਰਾਮ ਕਥਾਮ੍ਰਿਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪਾਵਨ ਸਮਾਗਮ 22 ਨਵੰਬਰ ਤੋਂ 28 ਨਵੰਬਰ ਤੱਕ ਰੋਜ਼ਾਨਾ ਸ਼ਾਮ 6:00 ਵਜੇ ਤੋਂ ਰਾਤ 9:00 ਵਜੇ ਤੱਕ ਸਾਈਂ ਦਾਸ ਸਕੂਲ ਗਰਾਊਂਡ, ਪਟੇਲ ਚੌਕ ਜਲੰਧਰ ਵਿਖੇ ਹੋਵੇਗਾ।।
ਅਜੀਤ ਡੈਸਕ
18-11-2026