18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸੂਬੇਦਾਰ ਰੇਸ਼ਮ ਲਾਲ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕੱਲ੍ਹ

ਕਿਸ਼ਨਗੜ੍ਹ, 17 ਨਵੰਬਰ (ਹੁਸਨ ਲਾਲ)- ਬਾਬਾ ਕਾਬਲ ਨਾਥ ਤੇ ਬਾਬਾ ਮੇਹਰ ਸ਼ਾਹ ਦਰਬਾਰ ਨਿਜ਼ਾਮਦੀਨਪੁਰ ਦੇ ਪ੍ਰਧਾਨ ਸੂਬੇਦਾਰ ਰੇਸ਼ਮ ਲਾਲ ਜੋ ਬੀਤੇ ਦਿਨੀ ਸੰਖੇਪ ਬਿਮਾਰੀ ਉਪਰੰਤ ਅਚਾਨਕ ਸਦੀਂਵੀ ਵਿਛੋੜਾ ਦੇ ਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ। ਸਵ.

ਅਜੀਤ ਡੈਸਕ 18-11-2026
ਕਿਸ਼ਨਗੜ੍ਹ, 17 ਨਵੰਬਰ (ਹੁਸਨ ਲਾਲ)- ਬਾਬਾ ਕਾਬਲ ਨਾਥ ਤੇ ਬਾਬਾ ਮੇਹਰ ਸ਼ਾਹ ਦਰਬਾਰ ਨਿਜ਼ਾਮਦੀਨਪੁਰ ਦੇ ਪ੍ਰਧਾਨ ਸੂਬੇਦਾਰ ਰੇਸ਼ਮ ਲਾਲ ਜੋ ਬੀਤੇ ਦਿਨੀ ਸੰਖੇਪ ਬਿਮਾਰੀ ਉਪਰੰਤ ਅਚਾਨਕ ਸਦੀਂਵੀ ਵਿਛੋੜਾ ਦੇ ਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ। ਸਵ. ਸੂਬੇਦਾਰ ਰੇਸ਼ਮ ਲਾਲ ਨਮਿਤ ਪਾਠ ਦਾ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 19 ਨਵੰਬਰ ਦਿਨ ਵੀਰਵਾਰ ਨੂੰ ਪਿੰਡ ਨਿਜ਼ਾਮਦੀਨਪੁਰ ਵਿਖੇ 12 ਤੋਂ 2 ਵਜੇ ਹੋਵੇਗੀ ।
ਪਿਛਲੀ ਖ਼ਬਰ ਡੀ . ਏ . ਵੀ . ਕਾਲਜ ਵਿਖੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਜੀ ਦੇ ‘ ਰਿਸ਼ੀ ਨਿਰਵਾਣ ਦਿਵਸ ’ ਮੌਕੇ ਮਹਾਂਯੱਗ ਅਗਲੀ ਖ਼ਬਰ ਸ਼ਾਹਕੋਟ ਸਬ - ਡਵੀਜ਼ਨ ’ ਚ ਸਵੀਪ ਮੁਹਿੰਮ ਤਹਿਤ ਲੇਖ ਤੇ ਕੁਇਜ਼ ਮੁਕਾਬਲੇ ਕਰਵਾਏ ਜੇਤੂ ਰਹੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਮੁਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।