ਢਿੱਲਵਾਂ ਕਲਾਂ ਦੇ ਨੌਜਵਾਨ ਦੀ ਲਾਸ਼ ਮਿਲੀ
ਕੋਟਕਪੂਰਾ , 22 ਸਤੰਬਰ ( ਮੋਹਰ ਸਿੰਘ ਗਿੱਲ )- ਪਿੰਡ ਢਿੱਲਵਾਂ ਕਲਾਂ ਦੇ ਵਸਨੀਕ ਇਕ ਨੌਜਵਾਨ ਦੀ ਦੁਖ਼ਦਾਇਕ ਮੌਤ ਹੋ ਗਈ । ਨੌਜਵਾਨ ਦੀ ਲਾਸ਼ ਪਿੰਡ ਦੇ ਨਜ਼ਦੀਕ ਖ਼ਤਾਨਾਂ ’ ਚੋਂ ਅੱਜ ਬਾਅਦ ਦੁਪਹਿਰ ਮਿਲੀ ਹੈ ।
ਅਜੀਤ ਡੈਸਕ
23-09-2026