27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਪਟਵਾਰ ਯੂਨੀਅਨ ਤਹਿਸੀਲ ਕੋਟਕਪੂਰਾ ਦੇ ਨਿਰਮਲਜੀਤ ਸਿੰਘ ਪ੍ਰਧਾਨ ਬਣੇ

ਕੋਟਕਪੂਰਾ, 26 ਨਵੰਬਰ (ਰਿੰਕੂ ਮਲਹੋਤਰਾ, ਹਰਪ੍ਰੀਤ ਸਿੰਘ ਚਾਨਾ)-ਪਟਵਾਰ ਯੂਨੀਅਨ ਤਹਿਸੀਲ ਕੋਟਕਪੂਰਾ ਦੀ ਸਾਲ 2026-28 ਕਾਰਜ ਕਾਲ ਦੀ ਚੋਣ ਹੋਈ। ਜਿਸ ਵਿਚ ਨਿਰਮਲਜੀਤ ਸਿੰਘ ਨੂੰ ਤਹਿਸੀਲ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸ਼ਰਮਾ, ਜਰਨਲ ਸਕੱਤਰ ਸਰਬਜੋਤ ਸਿੰਘ, ਖਜ਼ਾਨਚੀ ਵਰਿੰਦਰ ਸਿੰਘ, ਪ੍ਰੈੱਸ ਸਕੱਤਰ ਸੁਸ਼ੀਲ ਕੁਮਾਰ, ਨਰੇਸ਼ ਕੁਮਾਰ ਜ਼ਿਲ੍ਹਾ ਮੈਂਬਰ, ਅਰਸ਼ਦੀਪ ਸਿੰਘ ਜ਼ਿਲ੍ਹਾ ਮੈਂਬਰ ਚੁਣੇ ਗਏ।

ਅਜੀਤ ਡੈਸਕ 27-11-2026
ਕੋਟਕਪੂਰਾ, 26 ਨਵੰਬਰ (ਰਿੰਕੂ ਮਲਹੋਤਰਾ, ਹਰਪ੍ਰੀਤ ਸਿੰਘ ਚਾਨਾ)-ਪਟਵਾਰ ਯੂਨੀਅਨ ਤਹਿਸੀਲ ਕੋਟਕਪੂਰਾ ਦੀ ਸਾਲ 2026-28 ਕਾਰਜ ਕਾਲ ਦੀ ਚੋਣ ਹੋਈ। ਜਿਸ ਵਿਚ ਨਿਰਮਲਜੀਤ ਸਿੰਘ ਨੂੰ ਤਹਿਸੀਲ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸ਼ਰਮਾ, ਜਰਨਲ ਸਕੱਤਰ ਸਰਬਜੋਤ ਸਿੰਘ, ਖਜ਼ਾਨਚੀ ਵਰਿੰਦਰ ਸਿੰਘ, ਪ੍ਰੈੱਸ ਸਕੱਤਰ ਸੁਸ਼ੀਲ ਕੁਮਾਰ, ਨਰੇਸ਼ ਕੁਮਾਰ ਜ਼ਿਲ੍ਹਾ ਮੈਂਬਰ, ਅਰਸ਼ਦੀਪ ਸਿੰਘ ਜ਼ਿਲ੍ਹਾ ਮੈਂਬਰ ਚੁਣੇ ਗਏ। ਨਿਰਮਲਜੀਤ ਸਿੰਘ ਨੇ ਕਿਹਾ ਕਿ ਯੂਨੀਅਨ ਦੀਆਂ ਹੱਕੀ ਮੰਗਾਂ ਲਈ ਹਮੇਸ਼ਾ ਤਤਪਰ ਹੋ ਕੇ ਕੰਮ ਕਰਨਗੇ। ਇਸ ਮੌਕੇ ਤਹਿਸੀਲ ਕੋਟਕਪੂਰਾ ਨਾਲ ਸਬੰਧਿਤ ਪਟਵਾਰੀ ਸੁਖਦੀਪ ਸਿੰਘ, ਅਮਿਤੋਜ਼ ਢੀਂਗੜਾ, ਬਲਜਿੰਦਰ ਸਿੰਘ, ਕੁਲਦੀਪ ਸਿੰਘ, ਨਵਨੀਤ ਬੇਦੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਐਸ.ਬੀ.ਆਰ.ਐਸ. ਕਾਲਜ ਘੁੱਦੂਵਾਲਾ ਵਿਖੇ ਸੰਵਿਧਾਨ ਦਿਵਸ ਮਨਾਇਆ ਅਗਲੀ ਖ਼ਬਰ ਹਰਦੇਵ ਸਿੰਘ ਬਰਾੜ ਘਣੀਏ ਵਾਲਾ ਸਤਲੁਜ ਮਿਸਲ ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।