ਮਾਰਕੁੱਟ ਦੇ ਦੋਸ਼ ਹੇਠ ਦੋ ਵਿਰੁੱਧ ਕੇਸ ਦਰਜ
ਕਪੂਰਥਲਾ, 6 ਸਤੰਬਰ (ਸਡਾਨਾ)-ਮਾਲ ਰੋਡ ‘ਤੇ ਇਕ ਨੌਜਵਾਨ ਦੀ ਕਥਿਤ ਤੌਰ ‘ਤੇ ਮਾਰਕੁੱਟ ਕਰਨ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਤੇ ਇਨ੍ਹਾਂ ਦੇ ਦੋ ਤਿੰਨ ਅਣਪਛਾਤੇ ਸਾਥੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਕਨਵ ਪਾਸੀ ਵਾਸੀ ਅੰਮਿ੍ਤ ਬਾਜ਼ਾਰ ਨੇ ਦੱਸਿਆ ਕਿ ਬੀਤੀ 3 ਸਤੰਬਰ ਨੂੰ ਰਾਤ ਦੇ ਸਮੇਂ ਜਦੋਂ ਉਹ ਮਾਲ ਰੋਡ ‘ਤੇ ਚਪਾਟੀ ਨੇੜੇ ਖੜਾ ਸੀ ਤਾਂ ਕਥਿਤ ਦੋਸ਼ੀ ਵਿਕਾਸ ਸ਼ਰਮਾ ਵਾਸੀ ਪ੍ਰਕਾਸ਼ ਐਵੀਨਿਊ ਤੇ ਉਸਦੇ ਨਾਲ ਤਿੰਨ ਅਣਪਛਾਤੇ ਸਾਥੀਆਂ ਨੇ ਉਸ ਨਾਲ ਰੰਜਿਸ਼ਨ ਮਾਰਕੁੱਟ ਕੀਤੀ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਵਿਕਾਸ ਸ਼ਰਮਾ ਤੇ ਅਮਰਦੀਪ ਤੇਜੀ ਸਮੇਤ ਦੋ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਏ. ਐਸ.
ਅਜੀਤ ਡੈਸਕ
07-09-2026