17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਤਲਵੰਡੀ ਚੌਧਰੀਆਂ ਵਿਖੇ ਨਗਰ ਕੀਰਤਨ ਪੁੱਜਣ ’ਤੇ ਸੰਗਤਾਂ ਵਲੋਂ ਨਿੱਘਾ ਸਵਾਗਤ

ਤਲਵੰਡੀ ਚੌਧਰੀਆਂ, 16 ਸਤੰਬਰ (ਪਰਸਨ ਲਾਲ ਭੋਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਵਿਸ਼ਾਲ ਨਗਰ ਕੀਰਤਨ ਰਵਾਨਾ ਹੋਇਆ | ਤਲਵੰਡੀ ਚੌਧਰੀਆਂ ਦੇ ਨਵੇਂ ਬਣੇ ਲੰਗਰ ਹਾਲ ਵਿਖੇ ਨਗਰ ਕੀਰਤਨ ਪੁੱਜਣ ’ਤੇ ਨਗਰ, ਇਲਾਕੇ ਦੀਆਂ ਸੰਗਤਾਂ, ਸਰਪੰਚ ਬਲਵਿੰਦਰ ਸਿੰਘ ਲੱਡੂ ਤਲਵੰਡੀ ਚੌਧਰੀਆਂ ਦੀ ਅਗਵਾਈ ਵਿਚ ਸਮੁੱਚੇ ਪੰਚਾਇਤ ਅਤੇ ਲੰਗਰ ਹਾਲ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ | ਇਸ ਤੋਂ ਪਹਿਲਾਂ ਪੰਜ ਪਿਆਰਿਆਂ ਦਾ ਗੁਰੂ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ | ਨਗਰ ਕੀਰਤਨ ਨਾਲ ਪੁੱਜੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐਸਜੀਪੀਸੀ, ਜਥੇਦਾਰ ਗੁਰਦਿਆਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਕਈ ਕਰਮਚਾਰੀਆਂ ਦਾ ਵੀ ਸਨਮਾਨ ਕੀਤਾ ਗਿਆ | 96 ਕਰੋੜੀ ਬੁੱਢਾ ਦਲ ਦੇ ਗਤਕਾ ਟੀਮ ਵਲੋਂ ਰਵਾਇਤੀ ਖੇਡਾਂ ਦਾ ਪ੍ਰਦਰਸ਼ਨ ਕੀਤਾ ਗਿਆ | ਨਗਰ ਕੀਰਤਨ ਦਾ ਸਵਾਗਤ ਕਰਨ ਵਾਲਿਆਂ ’ਚ ਸਰਪੰਚ ਬਲਵਿੰਦਰ ਸਿੰਘ ਲੱਡੂ ਤੋਂ ਇਲਾਵਾ ਜਥੇਦਾਰ ਬਖ਼ਸ਼ੀਸ਼ ਸਿੰਘ ਪ੍ਰਧਾਨ, ਧੀਰਜ ਕੁਮਾਰ ਸ਼ਰਮਾ, ਸਤਨਾਮ ਸਿੰਘ ਸਾਬੀ, ਦਵਿੰਦਰ ਸਿੰਘ, ਰਣਜੀਤ ਸਿੰਘ ਰਾਜਾ, ਮੈਡਮ ਸੁਰਿੰਦਰ ਕੌਰ , ਲਖਵਿੰਦਰ ਸਿੰਘ ਲੱਖਾ, ਰਜਿੰਦਰ ਸਿੰਘ ਭਾਰਜ, ਕਮਲਜੀਤ ਬਬਲਾ, ਸੁਖਦੇਵ ਸਿੰਘ ਥਾਣਾ, ਵੀਰਪਾਲ ਅਟਵਾਲ, ਸਰਬਜੀਤ ਸ਼ਬਾ ਸਾਰੇ ਮੈਂਬਰ ਪੰਚਾਇਤ, ਲੰਗਰ ਹਾਲ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਭੋਲਾ, ਭੁਪਿੰਦਰ ਸਿੰਘ ਸ਼ਹਿਰੀਆ, ਜੋਗਾ ਸਿੰਘ ਮੱਲੀ, ਅਮਰੀਕ ਭਾਰਜ, ਸਰਵਣ ਸਿੰਘ ਬਾਵਾ, ਨਿਹੰਗ ਗਣੇਸ਼ ਸਿੰਘ, ਗੁਰਸ਼ਰਨ ਸਿੰਘ ਜੇਈ, ਸੁਖਦੇਵ ਸਿੰਘ ਸੰਧੂ ਪ੍ਰਧਾਨ ਗੁਰਦੁਆਰਾ ਤਿ੍ਪਤਾ ਜੀ ਪ੍ਰਬੰਧਕ ਕਮੇਟੀ ,ਰਣਜੀਤ ਸਿੰਘ ਰਾਣਾ ਕਬੱਡੀ ਪ੍ਰਮੋਟਰ, ਕੀਰਤਨਪਾਲ ਸਿੰਘ ਸੰਧੂ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ ਰਤਨਪਾਲ, ਹਰਦਿਆਲ ਸਿੰਘ ਸੰਧੂ, ਨਿਸ਼ਾਨ ਸਿੰਘ ਸੰਧੂ, ਕਾਲਾ ਜੱਟ, ਜਸਪਾਲ ਸਿੰਘ ਡਾਇਰੈਕਟਰ, ਮਨਜੀਤ ਸਿੰਘ ਲਾਲੀ, ਹਰਜੀਤ ਸਿੰਘ ਰਾਣਾ, ਸੁਖਦੇਵ ਸਿੰਘ ਪ੍ਰਧਾਨ ਗੁਰਦੁਆਰਾ ਬੇਬੇ ਨਾਨਕੀ ਖੂਹ ਸਾਹਿਬ, ਭੂਸ਼ਨ ਮੜੀਆ, ਬਲਵੀਰ ਸਿੰਘ ਮੋਮੀ ਸੈਦਪੁਰ, ਹਰਭਜਨ ਸਿੰਘ ਨੰਬਰਦਾਰ ਮੰਗੂਪੁਰ, ਸਰਪੰਚ ਜੋਗਿੰਦਰ ਸਿੰਘ ਛੰਨਾ ਸ਼ੇਰ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਅਜੀਤ ਡੈਸਕ 17-09-2026

ਪਿਛਲੀ ਖ਼ਬਰ ਕਾਰਪੋਰੇਟ ਤੇ ਸਰਕਾਰ ਦੇ ਗੱਠਜੋੜ ਖ਼ਿਲਾਫ਼ ਮਹਾਂ ਕਿਸਾਨ ਰੈਲੀ 20 ਨੂੰ : ਡਾ. ਸਤਨਾਮ ਸਿੰਘ ਅਜਨਾਲਾ ਰੈਲੀ ਦੀਆਂ ਤਿਆਰੀਆ... ਅਗਲੀ ਖ਼ਬਰ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।