ਜ਼ਿਲ੍ਹਾ ਪੱਧਰੀ ਖੇਡਾਂ ਲਈ ਬੀ.ਪੀ.ਈ.ਓ. ਕਮਲਜੀਤ ਦੀ ਅਗਵਾਈ ਹੇਠ ਮਸੀਤਾਂ ਬਲਾਕ ਦੇ ਅਧਿਆਪਕਾਂ ਦੀ ਮੀਟਿੰਗ
ਕਪੂਰਥਲਾ, 2 ਨਵੰਬਰ (ਥਿੰਦ)-ਜ਼ਿਲ੍ਹਾ ਪੱਧਰੀ ਖੇਡਾਂ ’ਚ ਭਾਗ ਲੈਣ ਲਈ ਮਸੀਤਾਂ ਬਲਾਕ ਦੇ ਅਧਿਆਪਕਾਂ ਦੀ ਵਿਸ਼ੇਸ਼ ਮੀਟਿੰਗ ਬੀ ਪੀ ਈ ਓ ਕਮਲਜੀਤ ਦੀ ਅਗਵਾਈ ਹੇਠ ਹੋਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਬੀ.
ਬੀ.ਪੀ.ਈ.ਓ. ਕਮਲਜੀਤ ਜ਼ਿਲ੍ਹਾ ਪੱਧਰੀ ਖੇਡਾਂ ਲਈ ਮਸੀਤਾਂ ਬਲਾਕ ਦੇ ਅਧਿਆਪਕਾਂ ਨਾਲ ਮੀਟਿੰਗ ਕਰਨ ਸਮੇਂ। ਤਸਵੀਰ : ਲਾਡੀ ਸਟੂਡੀਓ
03-11-2026