03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2017

ਗੁਰਦਾਸਪੁਰ ਲੋਕਸਭਾ ਜ਼ਿਮਨੀ ਚੋਣ ਨਤੀਜੇ

ਅਜੀਤ ਡੈਸਕ 15-10-2017

 

 ਕਾਂਗਰਸ  ਅਕਾਲੀ-ਭਾਜਪਾ  ਆਪ

ਸੁਨੀਲ ਕੁਮਾਰ ਜਾਖੜ

ਜਿੱਤੇ

4,99,752

ਸਵਰਨ ਸਲਾਰੀਆ

ਹਾਰੇ

3,06,533

ਮੇਜਰ. ਸੁਰੇਸ਼ ਖਜੂਰੀਆ

ਹਾਰੇ

23,579

  

15-Oct-2017 : 1:11 :  ਕਾਂਗਰਸ ਨੂੰ 4,99,752, ਭਾਜਪਾ ਨੂੰ 3,06,533 ਤੇ ਆਪ ਨੂੰ 23, 579 ਵੋਟਾਂ ਪਈਆਂ
15-Oct-2017 : 1:07 : ਸੁਨੀਲ ਜਾਖੜ ਨੇ ਡੀ.ਸੀ.ਤੋਂ ਲਿਆ ਸਰਟੀਫਿਕੇਟ

15-Oct-2017 : 12:54 : ਆਪ ਉਮੀਦਵਾਰ ਸੁਰੇਸ਼ ਖਜੂਰੀਆ ਦੀ ਜ਼ਮਾਨਤ ਜ਼ਬਤ

15-Oct-2017 : 12:49 :   ਸੁਨੀਲ ਕੁਮਾਰ ਜਾਖੜ 1,93,219 ਵੋਟਾਂ ਨਾਲ ਜੇਤੂ

15-Oct-2017 : 12:39 : ਬਟਾਲਾ ਹਲਕੇ ਤੋਂ ਜਾਖੜ ਜੇਤੂ: ਅੰਤਿਮ ਗੇੜ 'ਚ ਸਲਾਰੀਆ ਨੂੰ ਮਿਲੀਆਂ 27486,  ਜਾਖੜ ਨੂੰ 53741 ਤੇ ਆਮ ਆਦਮੀ ਪਾਰਟੀ ਨੂੰ ਮਿਲੀਆਂ 2970 ਵੋਟਾਂ

15-Oct-2017 : 12:26 : ਹਲਕਾ ਦੀਨਾਨਗਰ 'ਚ ਕਾਂਗਰਸ ਦੇ ਜਾਖੜ ਕੁਮਾਰ ਜਾਖੜ 11387 ਵੋਟਾਂ ਨਾਲ ਜੇਤੂ ਰਹੇ

15-Oct-2017 : 12:24 : ਹਲਕਾ ਕਾਦੀਆਂ 'ਚ ਸੁਨੀਲ ਕੁਮਾਰ ਜਾਖੜ 26348 ਵੋਟਾਂ ਨਾਲ ਜੇਤੂ ਰਹੇ

15-Oct-2017 : 12:22 : ਹਲਕਾ ਗੁਰਦਾਸਪੁਰ 'ਚ ਸੁਨੀਲ ਕੁਮਾਰ ਜਾਖੜ 29656 ਵੋਟਾਂ ਦੇ ਫਰਕ ਨਾਲ ਜੇਤੂ

15-Oct-2017 : 12:20 :  ਹੁਣ ਤੱਕ ਦੇ ਰੁਝਾਨਾਂ 'ਚ ਕਾਂਗਰਸੀ ਉਮੀਦਵਾਰ ਸੁਨੀਲ ਕੁਮਾਰ ਜਾਖੜ 1 ਲੱਖ 82 ਹਜਾਰ 160 ਵੋਟਾਂ ਦੇ ਫਰਕ ਨਾਲ ਅੱਗੇ

15-Oct-2017 : 12:18 : ਹਲਕਾ ਫਤਹਿਗੜ੍ਹ ਚੂੜੀਆਂ ਦਾ ਅੰਤਿਮ ਗੇੜ ਸੰਪੰਨ, ਕਾਂਗਰਸੀ ਉਮੀਦਵਾਰ ਸੁਨੀਲ ਕੁਮਾਰ ਜਾਖੜ 32 ਹਜਾਰ 700 ਵੋਟਾਂ ਦੇ ਫਰਕ ਨਾਲ ਜੇਤੂ

15-Oct-2017 : 12:15 : ਹਲਕਾ ਗੁਰਦਾਸਪੁਰ ਦਾ ਅੰਤਿਮ ਗੇੜ ਸੰਪੰਨ, ਕਾਂਗਰਸੀ ਉਮੀਦਵਾਰ ਸੁਨੀਲ ਕੁਮਾਰ ਜਾਖੜ ਨੂੰ 51884 ਤੇ ਸਲਾਰੀਆ ਨੂੰ 40497 ਵੋਟਾਂ ਮਿਲੀਆਂ ਤੇ ਆਪ ਨੂੰ 2315, ਜਾਖੜ ਨੂੰ ਮਿਲੀ 11387 ਵੋਟਾਂ ਦੀ ਲੀਡ

15-Oct-2017 : 12:10 : ਹਲਕਾ ਕਾਦੀਆਂ 15 ਵਾਂ ਗੇੜ, ਕਾਂਗਰਸੀ ਉਮੀਦਵਾਰ ਸੁਨੀਲ ਕੁਮਾਰ ਜਾਖੜ ਨੂੰ 54880 ਤੇ ਸਲਾਰੀਆ ਨੂੰ 29200 ਵੋਟਾਂ ਮਿਲੀਆਂ


15-Oct-2017 : 12:02 : ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਕਾਂਗਰਸ 1 ਲੱਖ 70 ਹਜ਼ਾਰ 488 ਵੋਟਾਂ ਨਾਲ ਅੱਗੇ

15-Oct-2017 : 11:54 : ਹਲਕਾ ਭੋਆ ਤੇ ਡੇਰਾ ਬਾਬਾ ਨਾਨਕ ਦਾ ਅੰਤਿਮ ਗੇੜ ਮੁਕੰਮਲ, ਜਾਖੜ ਭੋਆ 'ਚ 7796 ਤੇ ਡੇਰਾ ਬਾਬਾ ਨਾਨਕ 'ਚੋਂ 44074 ਨਾਲ ਜੇਤੂ

15-Oct-2017 : 11:50 : ਪਠਾਨਕੋਟ ਹਲਕੇ ਦੀ ਗਿਣਤੀ ਦਾ ਅੰਤਿਮ ਗੇੜ ਖਤਮ ਕਾਂਗਰਸ 8710 ਵੋਟਾਂ ਨਾਲ ਜੇਤੂ

15-Oct-2017 : 11:48 : ਹਲਕਾ ਫਤਹਿਗੜ੍ਹ ਚੂੜੀਆਂ 'ਚੋਂ 13ਵੇਂ ਗੇੜ 'ਚ ਕਾਂਗਰਸ ਨੂੰ 56396, ਭਾਜਪਾ ਨੂੰ 28748 ਵੋਟਾਂ ਮਿਲੀਆਂ

15-Oct-2017 : 11:46 : ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਕਾਂਗਰਸ 1 ਲੱਖ 69 ਹਜ਼ਾਰ 640 ਵੋਟਾਂ ਨਾਲ ਅੱਗੇ

15-Oct-2017 : 11:42 : ਹਲਕਾ ਬਟਾਲਾ 'ਚੋਂ ਕਾਂਗਰਸ ਦੀ ਹੁਣ ਤੱਕ ਦੀ ਲੀਡ 11288

15-Oct-2017 : 11:40 : ਪਠਾਨਕੋਟ 13ਵੇਂ ਗੇੜ 'ਚ ਕਾਂਗਰਸ 859 ਵੋਟਾਂ ਨਾਲ ਅੱਗੇ

15-Oct-2017 : 11:37 : ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਕਾਂਗਰਸ ਇਕ ਲੱਖ 43 ਹਜ਼ਾਰ 538 ਵੋਟਾਂ ਨਾਲ ਅੱਗੇ

15-Oct-2017 : 11:30 :  ਆਪ ਉਮੀਦਵਾਰ ਖਜ਼ੂਰੀਆ ਨੇ ਵੀ.ਵੀ.ਪੈਟ ਮਸ਼ੀਨਾਂ 'ਤੇ ਚੁੱਕੇ ਸਵਾਲ, ਰਹੇ ਸਭ ਤੋਂ ਪਿੱਛੇ

15-Oct-2017 : 11:26 : ਹਲਕਾ ਬਟਾਲਾ 9ਵਾਂ ਗੇੜ, ਕਾਂਗਰਸ 17286 ਵੋਟਾਂ ਨਾਲ ਅੱਗੇ

15-Oct-2017 : 11:24 : ਹਲਕਾ ਸੁਜਾਨਪੁਰ ਦੀ ਗਿਣਤੀ ਖ਼ਤਮ, ਕਾਂਗਰਸ 6701 ਵੋਟਾਂ ਨਾਲ ਜੇਤੂ

15-Oct-2017 : 11:15 : ਹਲਕੇ ਸੁਜਾਨਪੁਰ ਦੇ 14ਵੇਂ ਗੇੜ 'ਚ ਕਾਂਗਰਸ ਨੂੰ 44063, ਭਾਜਪਾ 37362 ਤੇ 'ਆਪ' 1629 ਤੇ ਲੁੜਕੀ

15-Oct-2017 : 11:13 : ਹਲਕਾ ਫਤਹਿਗੜ੍ਹ ਚੂੜੀਆਂ ਦੇ 9 ਵੇਂ ਗੇੜ ਦੇ ਰੁਝਾਨ 'ਚ ਕਾਂਗਰਸੀ ਉਮੀਦਵਾਰ ਸੁਨੀਲ ਕੁਮਾਰ ਜਾਖੜ 22346 ਵੋਟਾਂ ਦੇ ਫਰਕ ਨਾਲ ਅੱਗੇ

15-Oct-2017 : 11:12 : ਪਠਾਨਕੋਟ ਦੇ ਐਮ.ਐਲ.ਏ. ਵਿੱਜ ਨੇ ਸਮੱਰਥਕਾਂ ਸਮੇਤ ਖੁਸ਼ੀ ਮਨਾਈ। ਵਰਕਰਾਂ ਵਲੋਂ ਕਾਂਗਰਸ ਜਿੰਦਾਬਾਦ ਦੇ ਨਾਅਰੇ ਲਗਾਏ

15-Oct-2017 : 11:02 : ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਕਾਂਗਰਸ 1 ਲੱਖ 8 ਹਜ਼ਾਰ 230 ਵੋਟਾਂ ਨਾਲ ਅੱਗੇ

15-Oct-2017 : 10:52 : ਪਠਾਨਕੋਟ : 13ਵੇਂ ਰਾਊਂਡ 'ਚ ਕਾਂਗਰਸ ਨੂੰ 2581, ਭਾਜਪਾ ਨੂੰ 2715, ਆਪ ਨੂੰ ਮਿਲੀਆਂ 134 ਵੋਟਾਂ

15-Oct-2017 : 10:49 : ਪਠਾਨਕੋਟ : ਕਾਂਗਰਸ ਨੂੰ 100019, ਭਾਜਪਾ ਨੂੰ 78850, ਆਪ ਨੂੰ ਮਿਲੀਆਂ 3781 ਵੋਟਾਂ

15-Oct-2017 : 10:42 : ਪਠਾਨਕੋਟ : 12ਵੇਂ ਰਾਊਂਡ 'ਚ ਕਾਂਗਰਸ ਨੂੰ 41453, ਭਾਜਪਾ ਨੂੰ 32743, ਆਪ ਨੂੰ ਮਿਲੀਆਂ 219 ਵੋਟਾਂ

15-Oct-2017 : 10:40 : ਵਿਧਾਨ ਸਭਾ ਹਲਕਾ ਕਾਦੀਆਂ ਦੇ ਛੇਵੇਂ ਗੇੜ ਤੱਕ ਬੀ.ਜੇ.ਪੀ. ਨੂੰ 11079 ਤੇ ਕਾਂਗਰਸ ਨੂੰ 24261 ਵੋਟਾਂ ਮਿਲੀਆਂ

15-Oct-2017 : 10:37 : ਲੋਕ ਸਭਾ ਜਿਮਨੀ ਚੋਣ ਦੇ ਗੁਰਦਾਸਪੁਰ ਗਿਣਤੀ ਕੇਂਦਰ ਦੇ ਪ੍ਰਬੰਧਾਂ ਨੂੰ ਹਰ ਕਿਸੇ ਨੇ ਕੋਸਿਆ

15-Oct-2017 : 10:30 : ਲੋਕ ਸਭਾ ਦੀ ਜਿਮਨੀ ਚੋਣ ਦੇ ਹੁਣ ਤੱਕ ਦੇ ਨਤੀਜਿਆਂ 'ਚ ਕਾਂਗਰਸੀ ਉਮੀਦਵਾਰ 76902 ਵੋਟਾਂ ਦੇ ਫਰਕ ਨਾਲ ਅੱਗੇ

15-Oct-2017 : 10:30 :  ਕਾਂਗਰਸ ਉਮੀਦਵਾਰ ਸੁਨੀਲ ਜਾਖੜ ਵੱਧ ਰਹੇ ਹਨ ਵੱਡੀ ਲੀਡ ਵੱਲ

15-Oct-2017 : 10:28 : ਪੰਜਵੇਂ ਗੇੜ ਤੱਕ ਬਟਾਲਾ 'ਚ ਸਲਾਰੀਆ ਨੂੰ 10325 ਤੇ ਜਾਖੜ ਨੂੰ ਮਿਲੀਆ 19543 ਵੋਟਾਂ

15-Oct-2017 : 10:18 : ਹੁਣ ਤੱਕ ਦੇ ਨਤੀਜਿਆਂ 'ਚ ਕਾਂਗਰਸੀ ਉਮੀਦਵਾਰ ਸੁਨੀਲ ਕੁਮਾਰ ਜਾਖੜ 61172 ਵੋਟਾਂ ਨਾਲ ਅੱਗੇ

15-Oct-2017 : 10:17 : ਸੁਜਾਨਪੁਰ ਹਲਕੇ ਦੇ ਅੱਠਵੇਂ ਗੇੜ 'ਚ ਭਾਜਪਾ ਉਮੀਦਵਾਰ 95 ਵੋਟਾਂ ਨਾਲ ਅੱਗੇ

15-Oct-2017 : 10:15 : ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ 56643 ਵੋਟਾਂ ਨਾਲ ਅੱਗੇ

15-Oct-2017 : 10:05 : ਕਾਂਗਰਸ ਦੇ ਕਦਮ ਚੰਗੀ ਬੜਤ ਨਾਲ ਜਿੱਤ ਵੱਲ, ਕਾਂਗਰਸੀ ਬਾਗੋਬਾਗ

15-Oct-2017 : 10:04 : ਹਲਕਾ ਸੁਜਾਨਪੁਰ ਅੱਠਵਾਂ ਰਾਊਂਡ ਜਾਖੜ 5367 ਵੋਟਾਂ ਨਾਲ ਅੱਗੇ

15-Oct-2017 : 9:58 : ਕਾਦੀਆਂ ਹਲਕੇ ਦੀ ਗਿਣਤੀ ਦੇ ਚੌੜੇ ਗੇੜ 'ਚ ਵੀ ਕਾਂਗਰਸ ਜਾ ਰਹੀ ਹੈ ਅੱਗੇ

15-Oct-2017 : 9:56 : ਪਠਾਨਕੋਟ ਦੇ ਤਿੰਨ ਗਿਣਤੀ ਕੇਂਦਰਾਂ ਦੇ ਨਤੀਜ਼ਿਆਂ 'ਚ ਕਾਂਗਰਸ 11859 ਵੋਟਾਂ ਨਾਲ ਅੱਗੇ

15-Oct-2017 : 9:54 : ਪਠਾਨਕੋਟ ਕੇਂਦਰ ਦੇ ਗਿਣਤੀ (ਭੋਆ, ਸੁਜਾਨਪੁਰ, ਪਠਾਨਕੋਟ) 'ਚ ਭਾਜਪਾ 32283, ਕਾਂਗਰਸ 44142 ਤੇ 'ਆਪ' 1834, ਜਾਖੜ 11859 ਵੋਟਾਂ ਨਾਲ ਅੱਗੇ

15-Oct-2017 : 9:53 : ਹਲਕਾ ਫਤਹਿਗੜ੍ਹ ਚੂੜੀਆਂ, ਪੰਜਵਾਂ ਗੇੜ, ਸ਼੍ਰੀ ਜਾਖੜ 12500 ਵੋਟਾਂ ਨਾਲ ਅੱਗੇ

15-Oct-2017 : 9:50 : ਹਲਕਾ ਡੇਰਾ ਬਾਬਾ ਨਾਨਕ 'ਚ ਕਾਂਗਰਸ ਨੂੰ ਮਿਲ ਰਹੀ ਹੈ 25220 ਵੱਡੀ ਲੀਡ 

15-Oct-2017 : 9:47 : ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਸੁਨੀਲ ਜਾਖੜ 45815 ਵੋਟਾਂ ਨਾਲ ਅੱਗੇ

15-Oct-2017 : 9:45 : ਸੁਜਾਨਪੁਰ ਹਲਕੇ ਦੇ ਚੌਥੇ ਗੇੜ 'ਚ ਕਾਂਗਰਸ 1646 ਵੋਟਾਂ ਨਾਲ ਅੱਗੇ

15-Oct-2017 : 9:42 : ਪਠਾਨਕੋਟ ਹਲਕੇ ਦੇ ਪੰਜਵੇਂ ਗੇੜ 'ਚ ਕਾਂਗਰਸ 5829 ਵੋਟਾਂ ਨਾਲ ਅੱਗੇ

15-Oct-2017 : 9:41 : ਪਠਾਨਕੋਟ : ਕਾਂਗਰਸ ਨੂੰ 44142, ਭਾਜਪਾ ਨੂੰ 32883, ਆਪ ਨੂੰ ਮਿਲੀਆਂ 1834 ਵੋਟਾਂ

15-Oct-2017 : 9:38 : ਪਠਾਨਕੋਟ : ਪੰਜਵੇਂ ਰਾਊਂਡ 'ਚ ਕਾਂਗਰਸ 5829 ਵੋਟਾਂ ਨਾਲ ਅੱਗੇ

15-Oct-2017 : 9:35 : ਗੁਰਦਾਸਪੁਰ ਜਿਮਨੀ ਚੋਣ ਦੇ ਹੁਣ ਤੱਕ ਦੇ ਰੁਝਾਨਾਂ 'ਚ ਭਾਜਪਾ ਪੱਛੜੀ

15-Oct-2017 : 9:30 : ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਪਹਿਲੇ ਰਾਊਂਡ ਦੇ ਮੁਕੰਮਲ ਹੋਣ 'ਤੇ ਸੁਨੀਲ ਜਾਖੜ 14316 ਵੋਟਾਂ ਨਾਲ ਅੱਗੇ

15-Oct-2017 : 9:27 :  ਸੁਜਾਨਪੁਰ ਹਲਕੇ ਦੇ ਤੀਸਰੇ ਗੇੜ੍ਹ 'ਚ ਸੁਨੀਲ ਜਾਖੜ 1162 ਨਾਲ ਅੱਗੇ

15-Oct-2017 : 9:25 :  ਤਿੰਨ ਰਾਊਂਡ 'ਚ ਜਿਲ੍ਹਾ ਪਠਾਨਕੋਟ 'ਚ ਓਵਰਆਲ ਕਾਂਗਰਸ 8039 ਵੋਟਾਂ ਨਾਲ ਅੱਗੇ

15-Oct-2017 : 9:18 : ਦੀਨਾਨਗਰ ਦੇ ਦੂਜੇ ਗੇੜ 'ਚ ਜਾਖੜ ਨੂੰ 6220 ਤੇ ਸਲਾਰੀਆ ਨੂੰ ਮਿਲੀਆਂ 5575 ਵੋਟਾਂ

15-Oct-2017 : 9:16 : ਪਠਾਨਕੋਟ 'ਚ ਚੌਥੇ ਰਾਊਂਡ 'ਚ ਕਾਂਗਰਸ 14880, ਭਾਜਪਾ 10462

15-Oct-2017 : 9:14 : ਗੁਰਦਾਸਪੁਰ ਹਲਕੇ 'ਚੋਂ ਵੀ ਜਾਖੜ ਅੱਗੇ

15-Oct-2017 : 9:12 :  ਵੱਖ ਵੱਖ ਵਿਧਾਨ ਸਭਾ ਹਲਕਿਆਂ 'ਚ ਜਾਖੜ ਅੱਗੇ ਤੇ ਸਲਾਰੀਆ ਦੂਸਰੇ ਸਥਾਨ ਤੇ 'ਆਪ' ਬਹੁਤ ਪੱਛੜੀ

15-Oct-2017 : 9:10 : ਸੁਜਾਨ ਹਲਕੇ ਦੇ ਪਹਿਲੇ ਰਾਊਂਡ 'ਚ ਕਾਂਗਰਸ 1627 ਵੋਟਾਂ ਨਾਲ ਅੱਗੇ

15-Oct-2017 : 9:05 :  ਪਠਾਨਕੋਟ 'ਚ ਤੀਜੇ ਗੇੜ 'ਚ ਕਾਂਗਰਸ 11680, ਭਾਜਪਾ 7941

15-Oct-2017 : 9:00 : ਬਟਾਲਾ ਹਲਕੇ 'ਚ ਵੀ ਜਾਖੜ ਅੱਗੇ

15-Oct-2017 : 8:58 : ਪਹਿਲੇ ਗੇੜ੍ਹ 'ਚ ਕਾਂਗਰਸ ਦਾ 'ਹੱਥ' ਉਤੇ ਹੋਣ ਕਾਰਨ ਕਾਂਗਰਸੀ ਵਰਕਰਾਂ 'ਚ ਖੁਸ਼ੀ

15-Oct-2017 : 8:55 : ਹਲਕਿਆਂ ਦੀ ਗਿਣਤੀ 'ਚ ਭੋਆ, ਸੁਜਾਨਪੁਰ, ਪਠਾਨਕੋਟ 'ਚ ਜਾਖੜ ਅੱਗੇ

15-Oct-2017 : 8:50 :  ਵਿਧਾਨ ਸਭਾ ਹਲਕਾ ਕਾਦੀਆਂ 'ਚ ਵੀ ਕਾਂਗਰਸ ਅੱਗੇ

15-Oct-2017 : 8:40 : ਡੇਰਾ ਬਾਬਾ ਨਾਨਕ ਹਲਕੇ 'ਚ ਦੂਜੇ ਗੇੜ੍ਹ 'ਚ ਕਾਂਗਰਸ ਨੂੰ ਮਿਲੀਆਂ 7000 ਵੋਟਾਂ ,ਜਾਖੜ ਅੱਗੇ

ਪਿਛਲੀ ਖ਼ਬਰ kanya ਅਗਲੀ ਖ਼ਬਰ kanya

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।