03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-02-2020

ਆਪ ਦਾ ਪੰਜਾਬ 'ਚ ਕੁੱਝ ਨਹੀਂ ਬਣਨਾ - ਪੰਜਾਬ ਭਾਜਪਾ ਪ੍ਰਧਾਨ

ਅਜੀਤ ਡੈਸਕ 11-02-2020

 ਲੁਧਿਆਣਾ, 11 ਫ਼ਰਵਰੀ (ਪੁਨੀਤ ਬਾਵਾ) - ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ਼ਹੀਦ ਸੁਖਦੇਵ ਥਾਪਰ ਦੇ ਘਰ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਪੰਜਾਬ ਦੀ ਸਿਆਸਤ ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਆਪ ਦਾ ਪੰਜਾਬ ਵਿਚ ਕੁੱਝ ਨਹੀਂ ਬਣੇਗਾ। ਇਸ ਮੌਕੇ ਜੀਵਨ ਗੁਪਤਾ, ਪ੍ਰਵੀਨ ਬਾਂਸਲ,ਦਿਯਾਲ ਸਿੰਘ ਸੋਢੀ, ਕਮਲ ਚੇਤਲੀ,ਬੋਬੀ ਜਿੰਦਲ,ਰਜਨੀਸ਼ ਧੀਮਾਨ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਦਿੱਲੀ ਚੋਣ ਨਤੀਜੇ : ਅਰਵਿੰਦ ਕੇਜਰੀਵਾਲ 17756, ਕਾਂਗਰਸ ਦੇ ਉਮੀਦਵਾਰ 1323 ਤੇ ਭਾਜਪਾ ਦੇ ਸੁਨੀਲ ਕੁਮਾਰ ਯਾਦਵ 7941 'ਤ... ਅਗਲੀ ਖ਼ਬਰ ਪੰਜਾਬ 'ਚ ਆਪ ਦੇ ਗੜ੍ਹ ਸੰਗਰੂਰ ਵਿਚ ਵਰਕਰਾਂ ਵਲੋਂ ਜਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।