03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-02-2020

ਦਿੱਲੀ ਚ' ਧਾਰਮਿਕ ਨਿਰਪੱਖ ਪਾਰਟੀ ਦੀ ਹੋਈ ਜਿੱਤ- ਚੀਮਾ

ਅਜੀਤ ਡੈਸਕ 11-02-2020

 ਛਾਹੜ 11 ਫਰਵਰੀ (ਜਸਵੀਰ ਸਿੰਘ ਔਜਲਾ) ਦਿੱਲੀ ਦੇ ਵਿਚ ਇਕ ਧਾਰਮਿਕ ਨਿਰਪੱਖ ਪਾਰਟੀ ਦੀ ਜਿੱਤ ਹੋਈ , ਵਿਰੋਧੀ ਧਿਰ ਦੇ ਨੇਤਾ ਤੇ ਹਲਕਾ ਦਿੜ੍ਹਬਾ ਤੋਂ ਆਪ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦਿੱਲੀ ਵਿਚ ਧਾਰਮਿਕ ਨਿਰਪੱਖ ਪਾਰਟੀ ਤੇ ਵਿਕਾਸ ਕਾਰਜਾਂ ਦੀ ਜਿੱਤ ਹੋਈ ਹੈ ਉਨ੍ਹਾਂ ਕਿਹਾ ਕਿ ਬੀਜੇਪੀ ਨੇ ਜੋ ਧਾਰਮ ਦੇ ਨਾ ਤੇ ਦੇਸ਼ ਨੂੰ ਤੋੜਨ ਦਾ ਕੰਮ ਕੀਤਾ ਹੈ, ਉਸ ਤੋਂ ਜਨਤਾ ਨੇ ਉਨ੍ਹਾਂ ਨੂੰ ਉਨ੍ਹਾਂ ਦਾ ਅਸਲੀ ਚਿਹਰਾ ਦਿਖਾ ਦਿੱਤਾ ਹੈ। ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਵੀ ਦਿੱਲੀ ਤਰ੍ਹਾਂ ਬੀਜੇਪੀ ਤੇ ਅਕਾਲੀ ਦਲ ਦੀ ਹਾਰ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਤਾਂ ਆਪਣਾ ਅਧਾਰ ਗਵਾ ਚੁੱਕੀ ਹੈ ਤੇ ਝੂਠ ਦੇ ਸਹਾਰੇ ਆਪਣਾ ਰਹਿੰਦਾ ਸਮਾਂ ਲੰਘਾ ਰਹੀ ਹੈ। ਉਨ੍ਹਾਂ ਕਿਹਾ 2022 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇੱਕ ਧਾਰਮਿਕ ਨਿਰਪੱਖ ਹੋ ਕੇ ਇਤਿਹਾਸ ਰਚਿਆ ਜਾਵੇਗਾ।

ਪਿਛਲੀ ਖ਼ਬਰ ਭਾਜਪਾ ਨੂੰ ਦਿੱਲੀ ਚੋਣਾਂ 'ਚ ਹਰਾਉਣ ਵਿਚ 'ਆਪ' ਅਤੇ ਕਾਂਗਰਸ ਸਫ਼ਲ-ਕੈਬਨਿਟ ਮੰਤਰੀ ਚੰਨੀ ਅਗਲੀ ਖ਼ਬਰ ਦਿੱਲੀ ਚੋਣ ਨਤੀਜੇ : ਅਰਵਿੰਦ ਕੇਜਰੀਵਾਲ 17756, ਕਾਂਗਰਸ ਦੇ ਉਮੀਦਵਾਰ 1323 ਤੇ ਭਾਜਪਾ ਦੇ ਸੁਨੀਲ ਕੁਮਾਰ ਯਾਦਵ 7941 'ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।