08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਭਟੇੜ ਨੂੰ ਲਾਇਬ੍ਰੇਰੀ ਲਈ 11 ਲੱਖ ਦਾ ਚੈੱਕ ਵਿਧਾਇਕ ਐਡ. ਘੁੰਮਣ ਨੇ ਸਰਪੰਚ ਨੂੰ ਕੀਤਾ ਭੇਟ

ਅਜੀਤ ਡੈਸਕ 22-09-2025
ਤਲਵਾੜਾ, 21 ਸਤੰਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਭਟੇੜ ਵਿਖੇ 33 ਲੱਖ ਰੁਪਏ ਦੀ ਲਾਗਤ ਨਾਲ ਡਿਜੀਟਲ ਲਾਇਬ੍ਰੇਰੀ ਬਣਨ ਜਾ ਰਹੀ ਹੈ | ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਪਿੰਡ ਭਟੇੜ ਦੇ ਸਰਪੰਚ ਦੀਪਕ ਕੁਮਾਰ ਨੂੰ 11 ਲੱਖ ਰੁਪਏ ਦਾ ਚੈੱਕ ਸਮੂਹ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਦੀ ਹਾਜ਼ਰੀ 'ਚ ਦਿੱਤਾ | ਇਸ ਮੌਕੇ ਸਰਪੰਚ ਦੀਪਕ ਕੁਮਾਰ, ਅਜੈ ਕੁਮਾਰ ਸ਼ਰਮਾ, ਡਾ. ਸ਼ਿਵ ਦੱਤ, ਸਰਪੰਚ ਧਰਮਵੀਰ, ਸ਼ੰਭੂ ਦੱਤ, ਸਾਬਕਾ ਸਰਪੰਚ ਕੁਲਦੀਪ, ਚਾਨਣ ਭੂੰਬੋਤਾੜ, ਸਰਪੰਚ ਬਲਵਿੰਦਰ ਸਿੰਘ ਬੱਧਣ, ਸੁਨੀਤਾ ਪ੍ਰਧਾਨ ਇਸਤਰੀ ਵਿੰਗ, ਸੁਮਨ ਰਾਜਪੂਤ, ਸ਼ਿਵਾਨੀ ਟੋਹਲੂ, ਜੋਤੀ ਦੇਵੀ ਸਰਪੰਚ ਟੋਹਲੂ, ਵਿਨੋਦ ਕੁਮਾਰ ਸਰਪੰਚ ਬਰਿੰਗਲੀ ਆਦਿ ਤੋਂ ਇਲਾਵਾ ਸਮੂਹ ਪਿੰਡ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਬੋਦਲ 'ਚ ਵਿਧਾਇਕ ਘੁੰਮਣ ਵਲੋਂ ਡਿਸਪੈਂਸਰੀ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ 39ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ-ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਨੇ ਨਾਮਧਾਰੀ ਫੁੱਟਬਾਲ ਅਕੈਡਮੀ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।