07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਡਿਸਏਬਲਡ ਪਰਸਨ ਵੈੱਲਫੇਅਰ ਸੁਸਾਇਟੀ ਨੇ ਜ਼ਰੂਰਤਮੰਦ ਲੋਕਾਂ ਨੂੰ ਸਾਮਾਨ ਵੰਡਿਆ

ਅਜੀਤ ਡੈਸਕ 22-09-2025
ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ)-ਪੰਜਾਬ ਸਰਕਾਰ ਵਲੋਂ ਜ਼ਰੂਰਤਮੰਦ ਲੋਕਾਂ ਨੂੰ ਵੰਡਣ ਲਈ ਦਿੱਤਾ ਸਾਮਾਨ ਬਾਬਾ ਬੜੀ ਵਾਲੇ ਦੇ ਸਥਾਨ ਪਿੰਡ ਚੱਕ ਫੁੱਲੂ ਵਿਖੇ ਡਿਸੇਬਲਡ ਪਰਸਨ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਪ੍ਰਧਾਨ ਸੰਦੀਪ ਸ਼ਰਮਾ ਦੀ ਅਗਵਾਈ ਹੇਠ ਤਹਿਸੀਲ ਪ੍ਰਧਾਨ ਜਸਵਿੰਦਰ ਸਿੰਘ ਚੱਕ ਫੁੱਲੂ ਵਲੋਂ ਤਕਸੀਮ ਕੀਤਾ | ਇਸ ਮੌਕੇ ਰੌਸ਼ਨ ਲਾਲ ਗੜ੍ਹਸ਼ੰਕਰ, ਗਿਆਨ ਚੰਦ ਚੱਕ ਹਾਜੀਪੁਰ, ਸਰਪੰਚ ਕਮਲਜੀਤ ਕੌਰ ਆਦਿ ਹਾਜ਼ਰ ਹੋਏ | ਇਸ ਮੌਕੇ ਲਾਭਪਾਤਰੀਆਂ 'ਚ ਰਿੰਕ ਹਾਜੀਪੁਰ, ਜੋਗ ਰਾਜ ਸਮੁੰਦੜਾ, ਕਾਂਤਾ ਦੇਵੀ ਚੱਕ ਫੁੱਲੂ, ਚਮਨ ਲਾਲ ਚੱਕ, ਅਮਨਦੀਪ ਸਮੁੰਦੜਾ, ਵਿੱਕੀ ਰੁੜਕੀਖਾਸ, ਰੇਸ਼ਮ ਕੌਰ ਚੱਕ ਫੁੱਲੂ, ਗੁਰਮੀਤ ਕੌਰ ਚੱਕ ਫੁੱਲੂ, ਅਸ਼ਨੀ ਕੁਮਾਰ ਚੱਕ ਗੁਰੂ ਹਾਜ਼ਰ ਹੋਏ | ਜਸਵਿੰਦਰ ਸਿੰਘ ਤਹਿਸੀਲ ਪ੍ਰਧਾਨ ਸਮਾਨ ਮੁਹੱਈਆ ਕਰਵਾਉਣ ਲਈ ਧੰਨਵਾਦ ਕੀਤਾ ਤੇ ਬਲਾਇੰਡ ਕ੍ਰਿਕਟ ਟੂਰਨਾਮੈਂਟ ਸੰਬੰਧੀ ਜਾਣਕਾਰੀ ਦਿੱਤੀ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਸੰਗਠਨ ਸਿਰਜਣ ਅਭਿਆਨ ਤਹਿਤ ਗੜ੍ਹਸ਼ੰਕਰ 'ਚ ਮੀਟਿੰਗ ਅੱਜ-ਅਰੁਣ ਡੋਗਰਾ ਮਿੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।