04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

24 ਪੰਚਾਇਤ ਅਫ਼ਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ <br/>

ਅਜੀਤ ਡੈਸਕ 23-09-2025
ਬੀਣੇਵਾਲ, 22 ਸਤੰਬਰ (ਬੈਜ ਚੌਧਰੀ)-ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਸਰਕਾਰ ਨੇ 24 ਪੰਚਾਇਤ ਅਫ਼ਸਰਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਹਨ | ਵਿਭਾਗ ਦੇ ਪ੍ਰਬੰਧਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ ਵਲੋਂ ਜਾਰੀ ਹੁਕਮਾਂ ਮੁਤਾਬਿਕ ਸੁਖਪ੍ਰੀਤ ਸਿੰਘ ਨੂੰ ਕੋਟ ਈਸੇ ਖਾਂ ਤੋਂ ਦੋਰਾਹਾ, ਪਵਿੱਤਰ ਸਿੰਘ ਅਮਲੋਹ ਤੋਂ ਮਲੇਰਕੋਟਲਾ, ਸਿਮਰਨਜੀਤ ਸਿੰਘ ਮੁਹਾਲੀ ਤੋਂ ਚਮਕੌਰ ਸਾਹਿਬ, ਜਗਤਾਰ ਸਿੰਘ ਪੱਟੀ ਤੋਂ ਮੁਹਾਲੀ, ਜਨਕ ਰਾਜ ਸ੍ਰੀ ਚਮਕੌਰ ਸਾਹਿਬ ਵਾਧੂ ਚਾਰਜ ਰੂਪਨਗਰ ਤੋਂ ਪੱਟੀ, ਪ੍ਰਦੀਪ ਕੁਮਾਰ ਅਮਰਗੜ੍ਹ ਤੋਂ ਰੂਪ ਨਗਰ, ਸਤਵਿੰਦਰ ਸਿੰਘ ਰਈਆ ਤੋਂ ਤਰਨਤਾਰਨ, ਗੁਰਮੁੱਖ ਸਿੰਘ ਤਰਨਤਾਰਨ ਤੋਂ ਸ੍ਰੀ ਖਡੂਰ ਸਾਹਿਬ, ਦਵਿੰਦਰ ਸਿੰਘ ਸ਼ਾਹਕੋਟ ਤੋਂ ਲੋਹੀਆਂ ਖਾਸ, ਰਵਿੰਦਰ ਸਿੰਘ ਲੋਹੀਆਂ ਖਾਸ ਤੋਂ ਸ਼ਾਹਕੋਟ, ਬਲਵਿੰਦਰ ਸਿੰਘ ਦੋਰਾਹਾ ਤੋਂ ਸੁਧਾਰ, ਅਨਿਲ ਕੁਮਾਰ ਮਹਿਲ ਕਲਾਂ ਤੋਂ ਪਠਾਨਕੋਟ, ਬਲਕਰਨ ਸਿੰਘ ਗੋਨਿਆਣਾਂ ਤੋਂ ਭਗਤਾ ਭਾਈਕਾ, ਰਣਜੀਤ ਸਿੰਘ ਸਿਧਵਾਂ ਬੇਟ ਤੋਂ ਅਮਰਗੜ੍ਹ, ਇਕਬਾਲ ਸਿੰਘ ਸੰਗਤ ਤੋਂ ਜਲੰਧਰ ਵੈਸਟ, ਸੁਖਵੀਰ ਸਿੰਘ ਨੂੰ ਸਿਧੱਵਾਂ ਬੇਟ, ਜਸਕਰਨ ਸਿੰਘ ਨੂੰ ਜ਼ੀਰਾ, ਹਰਜੀਤ ਸਿੰਘ ਸਮਰਾਲਾ ਤੋਂ ਜੰਡਿਆਲਾ ਗੁਰੂ, ਦਰਸ਼ਨ ਸਿੰਘ ਜ਼ੀਰਾ ਤੋਂ ਫਾਜਿਲਕਾ, ਬਲਪਿੰਦਰ ਸਿੰਘ ਮੁੱਖ ਦਫਤਰ ਤੋਂ ਅਮਲੋਹ, ਭਗਵਾਨ ਸਿੰਘ ਮਲੇਰ ਕੋਟਲਾ ਤੋਂ ਨਵਾਂਸ਼ਹਿਰ, ਕਰਨਵੀਰ ਸਿੰਘ ਫਾਜਿਲਕਾ ਤੋਂ ਵਲਟੋਹਾ, ਗੁਰਬਾਜ ਸਿੰਘ ਨੂੰ ਮਜੀਠਾ ਤੋਂ ਗੰਡੀਵਿੰਡ ਬਲਾਕ 'ਚ ਤਬਦੀਲ ਕੀਤਾ ਗਿਆ ਹੈ |

ਪਿਛਲੀ ਖ਼ਬਰ ਮਹਾਨ ਸਾਲਾਨਾ ਇਕੋਤਰੀ ਸਮਾਗਮ ਦੌਰਾਨ ਮਾਹੌਲ ਅੰਮਿ੍ਤਮਈ ਬਣਿਆ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਸੇਵਾ ਸੁਸਾਇਟੀ ਘੋਗਰਾ ਵਲੋਂ ਹੜ੍ਹ ਪੀੜਤ ਇਲਾਕੇ ਲਈ ਜਥਾ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।