22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਨੰਗਲ ਬਿਹਾਲਾਂ ਵਿਖੇ ਵਿਸ਼ਵਕਰਮਾ ਦਿਵਸ ਮੌਕੇ ਅੱਜ ਹੋਵੇਗਾ ਸਾਲਾਨਾ ਵਿਸ਼ਾਲ ਦੰਗਲ

ਅਜੀਤ ਡੈਸਕ 22-10-2025
ਨੰਗਲ ਬਿਹਾਲਾਂ, 21 ਅਕਤੂਬਰ (ਵਿਨੋਦ ਮਹਾਜਨ)-ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨੰਗਲ ਬਿਹਾਲਾਂ ਵਿਖੇ ਸਾਲਾਨਾ ਵਿਸ਼ਾਲ ਦੰਗਲ ਦਾ ਆਯੋਜਨ ਸਮੂਹ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਠੇਕੇਦਾਰ ਪ੍ਰਦੀਪ ਕੁਮਾਰ ਪਿੰਟੂ ਨੇ ਦੱਸਿਆ ਕਿ ਸ੍ਰੀ ਸ਼ਾਸਤਰੀ ਮਹਾਰਾਜ ਪੱਲੀ ਵਾਲਿਆਂ ਦੀ ਯਾਦ 'ਚ ਭਗਵਾਨ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਨੰਗਲ ਬਿਹਾਲਾਂ ਵਿਖੇ 22 ਅਕਤੂਬਰ ਨੂੰ ਵਿਸ਼ਾਲ ਦੰਗਲ ਦਾ ਆਯੋਜਨ ਕੀਤਾ ਜਾ ਰਿਹਾ ਹੈ | ਜਿਸ 'ਚ ਸੱਦੇ ਹੋਏ ਪਹਿਲਵਾਨ ਆਪਣੀ ਕੁਸ਼ਤੀਆਂ ਦੇ ਜੌਹਰ ਦਿਖਾਉਣਗੇ | ਇਸ ਮੌਕੇ ਆਸ਼ੀਰਵਾਦ ਦੇਣ ਲਈ ਸ੍ਰੀ ਗੰਗਾਧਰ ਜੀ (ਗੰਗੂ ਮਹਾਰਾਜ ਜੰਮੂ ਵਾਲੇ) ਵਿਸ਼ੇਸ਼ ਤੌਰ 'ਤੇ ਪਹੁੰਚਣਗੇ |

ਪਿਛਲੀ ਖ਼ਬਰ ਸਰਕਾਰੀ ਸਕੂਲ ਮਾਹਿਲਪੁਰ ਵਿਖੇ ਟ੍ਰੈਫ਼ਿਕ ਨਿਯਮਾਂ ਸੰਬੰਧੀ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਭੰਗਾਲਾ ਬੱਸ ਅੱਡੇ ਵਿਖੇ ਸਰਵਿਸ ਰੋਡ 'ਤੇ ਖੜੇ੍ਹ ਵਾਹਨ ਇਲਾਕਾ ਨਿਵਾਸੀਆਂ ਲਈ ਬਣੇ ਸਿਰਦਰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।