08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬਾ-ਅਦਾਲਤ ਸ੍ਰੀ ਮਾਨ ਤਹਿਸੀਲਦਾਰ ਸਾਹਿਬ ਕਮ ਸਹਾਇਕ ਕੁਲੈਕਟਰ ਦਰਜਾ ਅੱਵਲ ਮੁਕੇਰੀਆਂ

ਅਜੀਤ ਡੈਸਕ 31-12-2025

ਕੇਸ ਅਨੁਵਾਨ : ਜਗਦੀਸ਼ ਸਿੰਘ ਵਗੈਰਾ ਬਨਾਮ ਪਰੇਮ ਸਿੰਘ ਵਗੈਰਾ, ਕੇਸ : ਤਕਸੀਮ, ਕੇਸ ਨੰਬਰ : 247 ਰੀਡਰ-1, ਦਾਇਰ ਮਿਤੀ : 11.06.2023, ਵਾਕਿਆ ਰਕਬਾ ਪਿੰਡ ਮਾਨਾ, ਹੱਦਬਸਤ ਨੰਬਰ - 267
ਨੋਟਿਸ : ਉਪਰੋਕਤ ਤਕਸੀਮ ਕੇਸ ਇਸ ਅਦਾਲਤ ਵਿਚ ਚੱਲ ਰਿਹਾ ਹੈ | ਇਹ ਕੇਸ ਵਾਕਿਆ ਰਕਬਾ ਪਿੰਡ ਮਾਨਾ, ਤਹਿਸੀਲ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਹੈ | ਇਸ ਕੇਸ ਵਿਚ ਉ ੱਤਰਵਾਦੀਆਨ ਦੀ ਇਤਲਾਹ ਸਧਾਰਨ ਤਰੀਕੇ ਨਾਲ ਨਹੀਂ ਹੋ ਸਕੀ, ਇਸ ਲਈ ਉੱਤਰਵਾਦੀਆਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਅਸਲਤਨ ਜਾਂ ਵਕਾਲਤਨ ਮਿਤੀ 19.1.2026 ਦੁਪਹਿਰ 3 ਵਜੇ ਇਸ ਅਦਾਲਤ ਵਿਚ ਆ ਕੇ ਆਪਣੇ ਕੇਸ ਦੀ ਪੈਰਵੀ ਕਰ ਸਕਦੇ ਹਨ ਅਤੇ ਇਸ ਕੇਸ ਵਿਚ ਆਪਣੇ ਇਤਰਾਜ਼ ਪੇਸ਼ ਕਰ ਸਕਦੇ ਹਨ ਅਤੇ ਉੱਤਰਵਾਦੀਆਨ ਦੀ ਹਾਜ਼ਰ ਨਾ ਹੋਣ ਦੀ ਸੂਰਤ ਵਿਚ ਕੇਸ 'ਤੇ ਹਦਾਇਤਾਂ ਅਨੁਸਾਰ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ |
1. ਪਰੇਮ ਸਿੰਘ ਪੁੱਤਰ ਚੈਨ ਸਿੰਘ, 2. ਦਿਲਬਾਗ ਸਿੰਘ ਪੁੱਤਰ ਚੈਨ ਸਿੰਘ, 3. ਸਮਿੱਤਰ ਸਿੰਘ ਪੁੱਤਰ ਗੁਰਦਿੱਤ ਸਿੰਘ, 4. ਕਰਨ ਸਿੰਘ ਪੁੱਤਰ ਚੈਨ ਸਿੰਘ, 5. ਮੋਹਨ ਸਿੰਘ ਪੁੱਤਰ ਚੈਨ ਸਿੰਘ, 6. ਸ਼ਾਮ ਸਿੰਘ ਪੁੱਤਰ ਚੈਨ ਸਿੰਘ, 7. ਰਾਮ ਪਿਆਰੀ ਪੁੱਤਰੀ ਚੈਨ ਸਿੰਘ, 8. ਆਸ਼ਾ ਰਾਣੀ ਪੁੱਤਰੀ ਚੈਨ ਸਿੰਘ, 9. ਸੰਜੋਗਤਾ ਦੇਵੀ ਪੁੱਤਰੀ ਚੈਨ ਸਿੰਘ, 10. ਬ੍ਰਹਮੋ ਦੇਵੀ ਵਿਧਵਾ ਚੈਨ ਸਿੰਘ, 11. ਰਮਨਦੀਪ ਸਿੰਘ ਪੁੱਤਰ ਸੇਵਾ ਸਿੰਘ, 12. ਰਜੇਸ਼ਵਰ ਦਿਆਲ ਪੁੱਤਰ ਰਘੂਨਾਥ, 13. ਅਸ਼ਵਨੀ ਕੁਮਾਰ ਪੁੱਤਰ ਰਘੂਨਾਥ, 14. ਅਨਿਲ ਕੁਮਾਰ ਪੁੱਤਰ ਰਘੂਨਾਥ, 15. ਸਤਨਾਮ ਸਿੰਘ ਪੁੱਤਰ ਰਘੂਨਾਥ, 16. ਪੁਸ਼ਪਾ ਦੇਵੀ ਪੁੱਤਰੀ ਰਘੂਨਾਥ, 17. ਈਸ਼ਵਰ ਦੇਵੀ ਪੁੱਤਰੀ ਰਘੂਨਾਥ, 18. ਰਮੇਸ਼ ਕੁਮਾਰੀ ਪੁੱਤਰੀ ਰਘੂਨਾਥ, 19. ਨਰੇਸ਼ ਕੁਮਾਰੀ ਪੁੱਤਰੀ ਰਘੂਨਾਥ |
ਤਹਿਸੀਲਦਾਰ ਸਾਹਿਬ ਕਮ ਸਹਾਇਕ ਕੁਲੈਕਟਰ ਦਰਜਾ ਅੱਵਲ ਮੁਕੇਰੀਆਂ |

ਪਿਛਲੀ ਖ਼ਬਰ ਮਨਰੇਗਾ ਮਜ਼ਦੂਰਾਂ ਅਤੇ ਦਿਹਾੜੀਦਾਰ ਕਾਮਿਆਂ ਦਾ ਇਕੱਠ ਹੋਇਆ ਅਗਲੀ ਖ਼ਬਰ ਬੰਦ ਪਏ ਕੋਲਡ ਸਟੋਰ 'ਚੋਂ ਲੱਖਾਂ ਦਾ ਸਾਮਾਨ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।