29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸਾਬਕਾ ਚੇਅਰਮੈਨ ਬਿਮਲ ਚੌਧਰੀ ਨੂੰ ਸਦਮਾ, ਛੋਟੇ ਭਰਾ ਚੌ. ਕੁਲਦੀਪ ਚੰਦ ਦਾ ਦਿਹਾਂਤ

ਅਜੀਤ ਡੈਸਕ 05-09-2025
ਬਲਾਚੌਰ, 4 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਇਲਾਕੇ ਦੀ ਨਾਮਵਰ ਸਿਆਸੀ ਸ਼ਖ਼ਸੀਅਤ ਸਾਬਕਾ ਚੇਅਰਮੈਨ ਚੌਧਰੀ ਬਿਮਲ ਕੁਮਾਰ ਸਿਆਣਾ ਤੇ ਠੇਕੇਦਾਰ ਚੌਧਰੀ ਕੇਵਲ ਕਿ੍ਸ਼ਨ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ, ਜਦੋ ਉਨ੍ਹਾਂ ਦੇ ਛੋਟੇ ਭਰਾ ਚੌਧਰੀ ਕੁਲਦੀਪ ਚੰਦ (ਪੰਜਾਬ ਪੁਲਿਸ) ਅਚਾਨਕ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ | ਉਹ 54 ਸਾਲਾਂ ਦੇ ਸਨ | ਉਹ ਆਪਣੇ ਪਿੱਛੇ ਪਤਨੀ ਤੇ ਤਿੰਨ ਬੇਟੀਆਂ ਛੱਡ ਗਏ | ਉਨ੍ਹਾਂ ਦੇ ਕਰੀਬੀ ਚੌਧਰੀ ਵਰਿੰਦਰ ਕੁਮਾਰ ਕਾਕਾ ਨੇ ਦੱਸਿਆ ਕਿ ਚੌਧਰੀ ਕੁਲਦੀਪ ਚੰਦ ਦਾ ਅੰਤਿਮ ਸੰਸਕਾਰ 5 ਸਤੰਬਰ ਨੂੰ ਪਿੰਡ ਸਿਆਣਾ (ਬਲਾਚੌਰ) ਵਿਖੇ ਕੀਤਾ ਜਾਵੇਗਾ |
ਪਿਛਲੀ ਖ਼ਬਰ ਝਿੱੜੀ ਅਸਥਾਨ ਪੱਲੀ-ਝਿੱਕੀ ਵਿਖੇ ਸਰਬੱਤ ਦੇ ਭਲੇ ਲਈ ਕੰਜਕਾਂ ਨੂੰ ਲੰਗਰ ਤੇ ਰੋਟ ਪ੍ਰਸ਼ਾਦ ਵੰਡਿਆ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਵੱਖ-ਵੱਖ ਆਗੂਆਂ ਨੇ ਸੰਧਵਾਂ ਵਿਖੇ ਨੱਕੋ-ਨੱਕ ਬਰਸਾਤੀ ਪਾਣੀ ਨਾਲ ਭਰੇ ਛੱਪੜ ਦਾ ਮੌਕਾ ਦੇਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।