28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਢਾਡੀ ਬਲਵੀਰ ਸਿੰਘ ਅਟਵਾਲ ਦੀ ਮੌਤ 'ਤੇ ਦੁੱਖ ਪ੍ਰਗਟ

ਅਜੀਤ ਡੈਸਕ 01-11-2025
ਬਹਿਰਾਮ, 31 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਮਾਜ ਸੇਵਕ ਧਾਰਮਿਕ ਸ਼ਖ਼ਸੀਅਤ ਢਾਡੀ ਬਲਵੀਰ ਸਿੰਘ ਅਟਵਾਲ ਸਪੁੱਤਰ ਮਾਸਟਰ ਮੋਹਣ ਸਿੰਘ ਅਟਵਾਲ ਦਾ ਬੀਤੇ ਦਿਨੀ ਅਚਾਨਕ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ ਵਿਚ ਅਟਵਾਲ ਪਰਿਵਾਰ ਨਾਲ ਵੱਖ-ਵੱਖ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਨ੍ਹਾਂ ਵਿਚ ਪ੍ਰਧਾਨ ਸੁਖਵਿੰਦਰ ਸਿੰਘ ਰੰਧਾਵਾ, ਨੰਬਰਦਾਰ ਜਸਵਿੰਦਰ ਸਿੰਘ, ਜਗਮੋਹਣ ਸਿੰਘ ਅਟਵਾਲ ਯੂ. ਕੇ., ਸੁਰਿੰਦਰ ਸਿੰਘ ਅਟਵਾਲ ਯੂ. ਐਸ. ਏ., ਗੁਰਚਰਨ ਸਿੰਘ ਅਟਵਾਲ ਯੂ. ਐਸ. ਏ., ਬਲਦੇਵ ਸਿੰਘ ਅਟਵਾਲ, ਜਸਵੀਰ ਸਿੰਘ ਨਾਗਰਾ ਪ੍ਰਧਾਨ, ਚੌਧਰੀ ਮੋਹਣ ਲਾਲ ਸਾਬਕਾ ਵਿਧਾਇਕ ਬੰਗਾ, ਜੋਗਾ ਸਿੰਘ ਅਟਵਾਲ, ਚਰਨਜੀਤ ਸਿੰਘ ਅਟਵਾਲ, ਰਾਜਿੰਦਰ ਸਿੰਘ ਅਟਵਾਲ, ਸਰਪੰਚ ਮੋਹਣ ਲਾਲ, ਮਲਕੀਤ ਸਿੰਘ ਅਟਵਾਲ, ਪੰਚ ਬਲਵੀਰ ਰਾਮ, ਪੰਚ ਕੁਲਦੀਪ ਬਹਿਰਾਮ, ਇਕਬਾਲ ਸਿੰਘ ਸੰਧੂ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਸਕਾਰ ਮਿਤੀ 1 ਨਵੰਬਰ ਨੂੰ ਕੀਤਾ ਜਾਵੇਗਾ |
ਪਿਛਲੀ ਖ਼ਬਰ ਕਟਾਰੀਆਂ-ਬਲਾਕੀਪੁਰ ਸੰਪਰਕ ਸੜਕ 'ਤੇ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਪਾਇਆ ਪੱਥਰ ਰਾਹਗੀਰਾਂ ਦੀਆਂ ਜਾਨਾਂ ਦਾ ਖੌਅ ਬਣ... ਅਗਲੀ ਖ਼ਬਰ ਥਾਂ-ਥਾਂ ਹੋ ਰਹੀਆਂ ਲੀਕੇਜਾਂ ਕਾਰਨ ਵੱਡੀ ਮਾਤਰਾ 'ਚ ਸਾਫ ਪਾਣੀ ਦੀ ਹੋ ਰਹੀ ਬਰਬਾਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।