18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਐਨ. ਆਰ. ਆਈ. ਵਲੋਂ ਸਰਕਾਰੀ ਸਕੂਲ ਗੁੱਲਪੁਰ ਨੂੰ ਵਾਟਰ ਕੂਲਰ ਭੇਟ <br/>

ਮਜਾਰੀ/ਸਾਹਿਬਾ, 21 ਦਸੰਬਰ (ਨਿਰਮਲਜੀਤ ਸਿੰਘ ਚਾਹਲ) - ਸ਼ਹੀਦ ਸਿਪਾਹੀ ਬਲਜਿੰਦਰ ਸਿੰਘ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਗੁੱਲਪੁਰ ਨੂੰ ਬਲਜਿੰਦਰ ਸਿੰਘ ਅਸਟ੍ਰੇਲੀਆ ਪੁੱਤਰ ਲੈਂਬਰ ਸਿੰਘ ਸ਼ੇਰਗਿੱਲ ਪਿੰਡ ਗੁੱਲਪੁਰ ਵਲੋਂ ਗਰਮੀ ਦੇ ਮੌਸਮ 'ਚ ਬੱਚਿਆਂ ਨੂੰ ਠੰਢਾ ਪਾਣੀ ਪੀਣ ਲਈ ਵਾਟਰ ਕੂਲਰ ਭੇਟ ਕੀਤਾ ਗਿਆ | ਪਿੰਡ ਦੇ ਪਤਵੰਤਿਆਂ, ਸਕੂਲ ਸਟਾਫ਼ ਤੇ ਮੈਨੇਜਮੈਂਟ ਕਮੇਟੀ ਵਲੋਂ ਐਨ. ਆਰ. ਆਈ. ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਰਪੰਚ ਕਸ਼ਮੀਰ ਸਿੰਘ ਖਾਲਸਾ, ਸਾਬਕਾ ਸਰਪੰਚ ਕੈਪ: ਅਮਰਜੀਤ ਸਿੰਘ, ਮਾ. ਮੋਹਣ ਸਿੰਘ, ਝਲਮਣ ਸਿੰਘ, ਹਰਜਿੰਦਰ ਸਿੰਘ ਸ਼ੇਰਗਿੱਲ, ਬਾਬਾ ਜੈਮਲ ਸਿੰਘ, ਅਕਬਰ ਅਲੀ, ਗੁਰਬਿੰਦਰ ਸਿੰਘ ਝੱਜ, ਗੁਰਦੀਪ 22-12-2025
ਪਿਛਲੀ ਖ਼ਬਰ ਪੱਤਰਕਾਰ ਸੁਰਿੰਦਰ ਸਿੰਘ ਕਰਮ ਨਾਲ ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਗੋਬਿੰਦਪੁਰ ਵਿਖੇ ਸ਼ਹੀਦਾਂ ਦੀ ਯਾਦ 'ਚ ਦੁੱਧ ਦੇ ਲੰਗਰ ਲਗਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।