04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

2024 ਪਾਸ ਆਊਟ ਵਿਦਿਆਰਥੀਆਂ ਲਈ ਆਸਟ੍ਰੇਲੀਆ ਪੜ੍ਹਾਈ ਕਰਨ ਦਾ ਆਖ਼ਰੀ ਮੌਕਾ- ਐਸ.ਪੀ. ਸਿੰਘ

ਅਜੀਤ ਡੈਸਕ 23-09-2025
ਗੁਰਦਾਸਪੁਰ, 22 ਸਤੰਬਰ (ਚੱਕਰਾਜਾ)-ਉਡਾਣ ਇਮੀਗਰੇਸ਼ਨ ਜਿਥੇ ਆਏ ਦਿਨ ਨਵੀਆਂ ਅੱਪਡੇਟ ਦੇ ਨਾਲ ਰੂਬਰੂ ਹੁੰਦੀ ਹੈ, ਉੱਥੇ ਹੀ ਹੁਣ ਉਡਾਣ ਇਮੀਗਰੇਸ਼ਨ ਵਲੋਂ ਆਸਟ੍ਰੇਲੀਆ ਸਟੱਡੀ ਵੀਜ਼ਾ 2025-26 ਇਨਟੇਕ ਲਈ ਦਾਖ਼ਲੇ ਸ਼ੁਰੂ ਹੋ ਗਏ ਹਨ | ਇਸ ਸੰਸਥਾ ਵਲੋਂ ਵੀਜ਼ਾ ਸਕਸੈੱਸ ਰੇਟ, ਫਾਸਟ ਆਫ਼ਰ ਲੈਟਰ, ਮੁਫ਼ਤ ਕਾਉਂਸਿਲੰਗ, ਐਸ.ਓ.ਪੀ ਰਾਈਟਿੰਗ ਅਸਿਸਟੈਂਸ ਵਰਗੀਆਂ ਸੁਵਿਧਾਵਾਂ ਪ੍ਰਾਪਤ ਹੋਣਗੀਆਂ | ਇਸ ਸਬੰਧੀ ਸੰਸਥਾ ਦੇ ਸੀ.ਐਮ.ਡੀ ਐਸ.ਪੀ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ 2024-25 ਵਿਚ ਬਾਰ੍ਹਵੀਂ ਪਾਸ ਕੀਤੀ ਹੈ ਅਤੇ ਉਨ੍ਹਾਂ ਦੇ ਆਈਲੈਟਸ ਵਿਚੋਂ 5.5/6.0 ਅਤੇ ਪੀ.ਟੀ.ਈ ਵਿਚੋਂ 50-50 ਨੰਬਰ ਹਨ, ਉਹ ਵਿਦਿਆਰਥੀ ਬਹੁਤ ਹੀ ਆਸਾਨੀ ਨਾਲ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ 2022 ਵਿਚ ਗਰੈਜੂਏਸ਼ਨ ਕੀਤੀ ਹੈ ਅਤੇ ਆਈਲੈਟਸ ਵਿਚੋਂ ਉਨ੍ਹਾਂ ਦੇ 6.0/6.5 ਜਾਂ ਪੀ.ਟੀ.ਈ ਵਿਚੋਂ 60-60 ਸਕੋਰ ਹਨ ਤਾਂ ਉਹ ਵੀ ਆਪਣੀ ਮਨਪਸੰਦ ਯੂਨੀਵਰਸਿਟੀ/ਕਾਲਜ ਵਿਚ ਅਸਾਨੀ ਨਾਲ ਦਾਖ਼ਲਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਉਡਾਣ ਇਮੀਗਰੇਸ਼ਨ ਇਸ ਸਮੇਂ ਵਿਦਿਆਰਥੀਆਂ ਨੰੂ ਪੈਕੇਜ ਦੀਆਂ ਸੁਵਿਧਾਵਾਂ ਵੀ ਪ੍ਰਦਾਨ ਕਰ ਰਹੀ ਹੈ, ਜਿਥੇ ਵਿਦਿਆਰਥੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਅਦਾ ਕਰ ਸਕਦੇ ਹਨ ਅਤੇ ਵੀਜ਼ਾ ਲੱਗਣ ਤੋਂ ਪਹਿਲਾਂ ਕੋਈ ਪੈਸਾ ਨਹੀਂ ਲਿਆ ਜਾਵੇਗਾ | ਵਧੇਰੇ ਜਾਣਕਾਰੀ ਲਈ ਵਿਦਿਆਰਥੀ ਉਡਾਣ ਇਮੀਗਰੇਸ਼ਨ ਗੁਰਦਾਸਪੁਰ ਦਫ਼ਤਰ ਵਿਖੇ ਸੰਪਰਕ ਕਰਨ |
ਪਿਛਲੀ ਖ਼ਬਰ ਕਿਸੇ ਸ਼ਰਾਰਤੀ ਅਨਸਰ ਵਲੋਂ ਕਿਸਾਨ ਦੇ ਤੋੜੇ ਸਫ਼ੈਦੇ ਦੇ ਰੁੱਖ ਅਗਲੀ ਖ਼ਬਰ ਜ਼ਿਮੀਂਦਾਰ ਭਰਾ ਮੰਡੀਆਂ 'ਚ ਸੁੱਕਾ ਝੋਨਾ ਲੈ ਕੇ ਆਉਣ- ਚੇਅਰਮੈਨ ਪੰਧੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।