20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪ੍ਰੋਫ਼ੈਸਰ ਹਰਭਜਨ ਸਿੰਘ 'ਮਿਊਜ਼ੀਸੀਅਨ ਆਫ਼ ਦੀ ਯੀਅਰ 2025' ਐਵਾਰਡ ਨਾਲ ਸਨਮਾਨਿਤ <br/>

ਪ੍ਰੈਫ਼ਸਰ ਹਰਭਜਨ ਸਿੰਘ ਧਾਰੀਵਾਲ ਨੂੰ 'ਮਿਊਜ਼ੀਸੀਅਨ ਆਫ਼ ਦਾ ਯੀਅਰ-2025' ਐਵਾਰਡ ਦਿੰਦੇ ਹੋਏ | ਅਜੀਤ ਤਸਵੀਰ <br/> 17-10-2025
ਧਾਰੀਵਾਲ, 16 ਅਕਤੂਬਰ (ਸਵਰਨ ਸਿੰਘ)-ਸੰਗੀਤ ਦੇ ਖੇਤਰ 'ਚ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਪ੍ਰੋਫ਼ੈਸਰ ਹਰਭਜਨ ਸਿੰਘ ਧਾਰੀਵਾਲ ਨੂੰ ਸੰਗੀਤ ਦੇ ਖੇਤਰ 'ਚ ਵਡਮੁੱਲਾ ਯੋਗਦਾਨ ਪਾਉਣ ਕਰ ਕੇ ਤੇ ਅਲੋਪ ਹੋ ਰਹੇ ਨੂੰ ਪੁਨਰਜੀਵਤ ਕਰਨ ਨੂੰ ਲੈ ਕੇ 'ਏ.ਸੀ.ਐੱਸ.ਸੀ. ਸਲੂਸ਼ਨ ਵਲੋਂ ਹੋਟਲ ਲੈਮਨ ਟਰੀ, ਗੁਰੂਗ੍ਰਾਮ ਹਰਿਆਣਾ ਨੇ ਇੰਟਰ ਨੈਸ਼ਨਲ ਆਈਕਾਨ ਐਵਾਰਡ 'ਮਿਊਜ਼ੀਸੀਅਨ ਆਫ ਦੀ ਯੀਅਰ-2025' ਨਾਲ ਸਨਮਾਨਿਤ ਕੀਤਾ ਹੈ | ਇਹ ਐਵਾਰਡ ਕ੍ਰਿਕਟਰ ਸ੍ਰੀ ਮਦਨ ਲਾਲ ਦੁਆਰਾ ਦਿੱਤਾ ਗਿਆ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਟੋਨੀ ਟਾਮਸ ਨੇ ਵੀ ਇਸ ਐਵਾਰਡ ਦੇਣ ਲਈ ਪ੍ਰਫ਼ੈਸਰ ਹਰਭਜਨ ਸਿੰਘ ਦੀਆਂ ਪ੍ਰਾਪਤੀਆਂ ਦੀ ਸ਼ਾਲਾਘਾ ਕੀਤੀ |

ਪਿਛਲੀ ਖ਼ਬਰ 2027 'ਚ ਸ਼ੋ੍ਰਮਣੀ ਅਕਾਲੀ ਦਲ ਸਰਕਾਰ ਬਣੇਗੀ-ਸੀਨੀਅਰ ਆਗੂ ਰਣਜੀਤ ਸਿੰਘ ਅਗਲੀ ਖ਼ਬਰ ਵਾਲਮੀਕਿ ਮਹਾਰਾਜ ਦਾ ਪ੍ਰਗਟ ਦਿਵਸ ਧੂਮ-ਧਾਮ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।