20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਵਿਸ਼ਾਲ ਗਿਆਨ ਚੇਤਨਾ ਸਤਿਸੰਗ ਸਮਾਗਮ 'ਚ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕੀਤੀ ਸ਼ਿਰਕਤ

ਅਜੀਤ ਡੈਸਕ 22-12-2025
ਤਾਰਾਗੜ੍ਹ, 21 ਦਸੰਬਰ (ਸੋਹਨ ਲਾਲ)- ਸਤਿਗੁਰੂ ਕਬੀਰ ਪੰਥ ਸੇਵਾ ਸੁਸਾਇਟੀ ਵਲੋਂ ਤੀਸਰਾ ਵਿਸ਼ਾਲ ਗਿਆਨ ਚੇਤਨਾ ਸਤਿਸੰਗ ਸਮਾਗਮ ਮਹੰਤ ਜਗਦੀਸ਼ ਦਾਸ ਦੀ ਰਹਿਨੁਮਾਈ ਹੇਠ ਆਰ.ਕੇ. ਰਿਸੋਰਟ ਕਾਨਵਾਂ ਵਿਖੇ ਕਰਵਾਇਆ ਗਿਆ ਸੀ ਜਿਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸ਼ਾਮਿਲ ਹੋ ਕੇ ਸਤਿਗੁਰੂ ਕਬੀਰ ਬਾਣੀ ਦਾ ਆਨੰਦ ਮਾਨਿਆ | ਇਸ ਵਿਸ਼ਾਲ ਗਿਆਨ ਚੇਤਨਾ ਸਤਿਸੰਗ ਸਮਾਗਮ ਵਿਚ ਧਾਰਮਿਕ ਸੰਤਾਂ ਵਲੋਂ ਸਤਿਗੁਰੂ ਕਬੀਰ ਦੀ ਬਾਣੀ ਦਾ ਸਿਮਰਨ ਕੀਤਾ ਗਿਆ ਹੈ ਤੇ ਲੋਕਾਂ ਨੂੰ ਸਤਿਗੁਰੂ ਕਬੀਰ ਵਲੋਂ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਦੀਨ-ਦਿਆਲ ਭਗਤ, ਅਸ਼ੋਕ ਭਗਤ, ਮਦਨ ਲਾਲ, ਰਜਿੰਦਰ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਕਾਲੇ ਕਾਨੂੰਨਾਂ, ਚੰਡੀਗੜ੍ਹ ਤੇ ਪਾਣੀ ਦੇ ਮਸਲਿਆਂ ਤੋਂ ਬਾਅਦ ਹੁਣ ਭਾਜਪਾ ਨੇ ਮਨਰੇਗਾ ਰਾਹੀਂ ਪੰਜਾਬ ਦੇ ਗ਼ਰੀਬਾਂ 'ਤੇ... ਅਗਲੀ ਖ਼ਬਰ ਸਾਬਕਾ ਵਿਧਾਇਕਾ ਸੀਮਾ ਦੇਵੀ ਨੂੰ ਦੂਜਿਆਂ 'ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਇਕ ਵਾਰ ਸੋਚਣਾ ਚਾਹੀਦਾ ਹੈ- ਕਟਾਰੂਚੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।