28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਕਿ੍ਸਮਸ ਮੌਕੇ ਪਿੰਡ ਚੌਧਰਪੁਰ ਪਹੁੰਚੇ ਚੇਅਰਮੈਨ ਜੋਬਨ ਰੰਧਾਵਾ ਤੇ ਚੇਅਰਮੈਨ ਡੈਨੀਅਲ ਭੱਟੀ ਦਾ ਸਵਾਗਤ

ਕਿ੍ਸਮਸ ਮੌਕੇ ਪਿੰਡ ਚੌਧਰਪੁਰ ਪਹੁੰਚੇ ਚੇਅਰਮੈਨ ਜੋਬਨ ਰੰਧਾਵਾ ਤੇ ਚੇਅਰਮੈਨ ਡੈਨੀਅਲ ਮਸੀਹ ਦਾ ਸਵਾਗਤ ਕਰਦੇ ਮਸੀਹ ਆਗੂ ਪਿਲਿਪ ਮਸੀਹ | ਤਸਵੀਰ : ਰਵੀ ਭਗਤ <br/> 31-12-2025
ਨੌਸ਼ਹਿਰਾ ਮੱਝਾ ਸਿੰਘ, 30 ਦਸੰਬਰ (ਰਵੀ ਭਗਤ)-ਕਿ੍ਸਮਸ ਦੇ ਤਿਉਹਾਰ ਮੌਕੇ ਨਜ਼ਦੀਕੀ ਪਿੰਡ ਚੌਧਰਪੁਰ ਵਿਖੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਜੋਬਨ ਰੰਧਾਵਾ ਅਤੇ ਡੈਨੀਅਲ ਭੱਟੀ ਚੇਅਰਮੈਨ ਕਿ੍ਸ਼ਚਨ ਭਲਾਈ ਬੋਰਡ ਪੰਜਾਬ ਵਲੋਂ ਉਚੇਚੇ ਤੌਰ 'ਤੇ ਪਹੁੰਚ ਕੇ ਮਸੀਹ ਆਗੂ ਪਿਲਿਪ ਮਸੀਹ ਚੌਧਰਪੁਰ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਪਿਲਿਪ ਮਸੀਹ ਨੇ ਚੇਅਰਮੈਨ ਜੋਬਨ ਰੰਧਾਵਾ ਤੇ ਚੇਅਰਮੈਨ ਡੈਨੀਅਲ ਭੱਟੀ ਦਾ ਸਵਾਗਤ ਕਰਦਿਆਂ ਕਿ੍ਸਮਸ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ | ਇਸ ਮੌਕੇ ਲੱਕੀ ਨਾਹਰ, ਪ੍ਰੇਮ ਮਸੀਹ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਿਸਾਨ ਮਜ਼ਦੂਰ ਮੋਰਚੇ ਵਲੋਂ ਡੀ. ਸੀ. ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਾਏਕੋਟ ਪੁੱਜ ਕੇ ਰਾਏ ਕੱਲਾ ਪਾਸੋਂ ਲਈ ਸੇਵਾ ਕਰਕੇ ਦੁਨੀਆ 'ਚ ਸਾਨੂੰ ਸਤਿਕਾਰ ਮਿਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।