15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਡੱਬ ਵਾਲਾ ਕਲਾਂ ਦੇ ਮਿਰੋਕ ਪਰਿਵਾਰ ਨੂੰ ਸਦਮਾ <br/>

ਅਜੀਤ ਡੈਸਕ 28-12-2025
ਮੰਡੀ ਅਰਨੀਵਾਲਾ, 27 ਦਸੰਬਰ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਡੱਬਵਾਲਾ ਕਲਾਂ ਦੇ ਮਿਰੋਕ ਪਰਿਵਾਰ ਨੂੰ ਉਸ ਵੇਲੇ ਸਦਮਾ ਪੁੱਜਾ ਜਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਰਸ਼ਨ ਲਾਲ ਅਤੇ ਰਮੇਸ਼ ਚੰਦਰ ਦੇ ਪਿਤਾ ਹਰੀ ਚੰਦ ਮਿਰੋਕ ਦਾ ਦਿਹਾਂਤ ਹੋ ਗਿਆ | ਮਿਰੋਕ ਪਰਿਵਾਰ ਨਾਲ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ, ਜ਼ੈਲ ਇੰਚਾਰਜ ਬਲਰਾਜ ਸਿੰਘ ਹੈਪੀ ਸੰਧੂ ਜੌੜਕੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਬੀਰ ਸਿੰਘ ਗੋਰਾ ਚਹਿਲ, ਰੰਮਾ ਚੱਕ ਪੱਖੀ, ਅਵਿਨਾਸ਼ ਚੰਦਰ ਕੰਬੋਜ, ਬਲਾਕ ਸੰਮਤੀ ਮੈਂਬਰ ਕਰਨ ਕੰਬੋਜ ਅਤੇ ਹੋਰਾਂ ਨੇ ਸਮੂਹ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ |

ਪਿਛਲੀ ਖ਼ਬਰ ਮਾਤਾ ਗੁਜਰ ਕੌਰ, ਸਾਹਿਬਜ਼ਾਦਿਆਂ ਦੀ ਯਾਦ 'ਚ ਦੁੱਧ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸੇਵਾ ਪ੍ਰੋਜੈਕਟ ਸ੍ਰੇਸ਼ਠ-ਡਾ. ਰਮੇਸ਼ ਗੁਪਤਾ, ਡਾ. ਅਰਪਿਤ ਗੁਪਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।