ਲੁਧਿਆਣਾ, 17 ਜੂਨ (ਭੁਪਿੰਦਰ ਸਿੰਘ ਬੈਂਸ)-ਭਾਜਪਾ ਉਮੀਦਵਾਰ ਜੀਵਨ ਗੁਪਤਾ ਵਲੋਂ ਸਰਾਭਾ ਨਗਰ ਵਿਖੇ ਡਾ. ਕਨਿਕਾ ਜਿੰਦਲ ਦੇ ਘਰ ਇਕ ਚੋਣ ਮੀਟਿੰਗ ਕੀਤੀ ਗਈ | ਇਸ ਮੌਕੇ ਜੀਵਨ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿਚ ਸੂਬੇ ਵਿਚ ਵਿਕਾਸ ਨਹੀਂ ਹੋਇਆ ਹੈ, ਜੋ 'ਆਪ' ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ, ਉਨ੍ਹਾਂ ਵਾਅਦਿਆਂ ਨੰੂ ਪੂਰਾ ਨਹੀਂ ਕੀਤਾ | ਇਸ ਮੌਕੇ ਰਮੇਸ਼ ਬੱਤਰਾ, ਵਿਕਾਸ ਕੋਹਲੀ, ਈਸ਼ ਬੇਦੀ, ਰਾਜੇਸ਼ ਸਚਦੇਵਾ, ਵਨੀਤ ਸਿਆਲ, ਯੋਗੇਸ਼ ਗੁਪਤਾ, ਪਵਨ ਕੁਮਾਰ, ਹਿਤੇਸ਼, ਰਾਜੇਸ਼ ਸ਼ਰਮਾ, ਧਰੁਵ ਗੁਪਤਾ, ਸਾਹਿਲ, ਪਰਮਿੰਦਰ, ਦਿਨੇਸ਼ ਗੁਪਤਾ, ਆਸ਼ੂਤੋਸ਼ ਬਾਸੀ, ਗੌਰਵ, ਸ਼ਿਲਪੀ, ਰੁਪਿੰਦਰ ਗੁਪਤਾ, ਸੂਰਜ ਸੇਤੀਆ, ਸੌਰਭ, ਸੁਦੇਸ਼ ਸੇਤੀਆ, ਨਿਧੀ, ਸੰਜੇ ਸੂਦ, ਰਿਸ਼ੀ, ਪ੍ਰੇਮ ਗੁਪਤਾ, ਵਿਜੇ, ਸੁਸ਼ੀਲ ਕਪੂਰ, ਰਾਜੀਵ ਘਈ, ਪ੍ਰੇਮ ਜਿੰਦਲ, ਸੰਤੋਸ਼ ਜਿੰਦਲ, ਧਰਮਵੀਰ ਜਿੰਦਲ, ਅਭੀ ਜਲੋਟਾ, ਚੰਦਨ ਚਾਵਲਾ, ਸਤੀਸ਼ ਅਸੀਜਾ, ਅਮਨਦੀਪ ਸੰਧੂ, ਆਸ਼ੂਤੋਸ਼, ਡਾ. ਜੇ.ਐਸ. ਲਾਮਾ, ਅਨਿਲ ਗੋਇਲ, ਅਸ਼ੋਕ ਗੋਇਲ ਅਤੇ ਕੇਦਾਰ ਨਾਥ ਆਦਿ ਮੌਜੂਦ ਸਨ |