ਲੁਧਿਆਣਾ, 22 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਗਵਾਨ ਵਾਲਮੀਕਿ ਧਰਮਸ਼ਾਲਾ ਪ੍ਰਬੰਧਕ ਕਮੇਟੀ ਘੁਮਾਰ ਮੰਡੀ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਮÏਕੇ 'ਤੇ ਘੁਮਾਰ ਮੰਡੀ ਵਿਖੇ ਸਤਿਸੰਗ ਸਮਾਗਮ ਕਰਵਾਇਆ ਗਿਆ | ਇਸ ਸਤਿਸੰਗ ਸਮਾਗਮ ਵਿਚ ਦਲਿਤ ਵਿਕਾਸ ਬੋਰਡ ਪੰਜਾਬ ਸਰਕਾਰ ਦੇ ਚੇਅਰਮੈਨ ਵਿਜੇ ਦਾਨਵ, ਬ੍ਰਾਹਮਣ ਕਲਿਆਣ ਬੋਰਡ ਦੇ ਚੇਅਰਮੈਨ ਪੰਕਜ ਸ਼ਾਰਦਾ, ਭਾਵਾਧਸ ਦੇ ਰਾਸ਼ਟਰੀ ਨਿਰਦੇਸ਼ਕ ਵੀਰਸ਼੍ਰੇਸ਼ਠ ਨਰੇਸ਼ ਧੀਂਗਾਨ, ਭਾਵਾਧਸ ਪੰਜਾਬ ਇੰਚਾਰਜ ਸਵਰਨ ਸੋਨੀ, ਕਾਂਗਰਸ ਪਾਰਟੀ ਦੇ ਹਲਕਾ ਦੱਖਣੀ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ, ਡਿੰਪਲ ਰਾਣਾ, ਨਿਧੀ ਗੁਪਤਾ, ਰਵੀ ਬਾਲੀ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਡੁਲਗਚ, ਬੱਬਲੂ, ਜਤਿੰਦਰ ਅਰੋੜਾ, ਮਨੋਜ, ਇੰਸਪੈਕਟਰ ਜਸਵੀਰ ਜੱਸੀ, ਇੰਸਪੈਕਟਰ ਪਵਨ ਕੁਮਾਰ, ਇੰਸਪੈਕਟਰ ਜਸਵਿੰਦਰ ਸਿੰਘ, ਡਾ. ਅਸਲਮ, ਸੋਨੂੰ ਵੈਦ, ਰਿੰਕਾ, ਅਸ਼ਵਨੀ ਭੀਲ ਆਦਿ ਸਮੇਤ ਵੱਡੀ ਗਿਣਤੀ ਵਿਚ ਸਮਾਜਿਕ ਅਤੇ ਰਾਜਨੀਤਿਕ ਨੇਤਾ ਸ਼ਾਮਿਲ ਹੋਏ¢ ਇਸ ਮÏਕੇ ਭਾਰਤੀ ਵਾਲਮੀਕਿ ਧਰਮ ਸਮਾਜ ਦੇ ਰਾਸ਼ਟਰੀ ਮੁੱਖ ਸੰਚਾਲਕ ਅਤੇ ਚੇਅਰਮੈਨ ਵੀਰੇਸ਼ ਵਿਜੈ ਦਾਨਵ ਨੇ ਕਿਹਾ ਕਿ ਭਗਵਾਨ ਵਾਲਮੀਕਿ ਤਿ੍ਕਾਲਦਰਸ਼ੀ ਅਤੇ ਕਰੁਣਾ ਸਾਗਰ ਹਨ ¢ ਉਨ੍ਹਾਂ ਭਗਵਾਨ ਵਾਲਮੀਕਿ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਹਾਜਰੀ ਨੂੰ ਉਨ੍ਹਾਂ ਵਲੋਂ ਦਰਸਾਏ ਮਾਰਗ 'ਤੇ ਚੱਲਣ ਲਈ ਕਿਹਾ¢ ਇਸ ਮÏਕੇ ਪੇਜੀ ਸ਼ਾਹਕੋਟੀ ਨੇ ਭਗਵਾਨ ਵਾਲਮੀਕਿ ਦੇ ਭਜਨ ਗਾਏ ਅਤੇ ਕਮੇਟੀ ਨੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ | ਇਸ ਮÏਕੇ ਅਸ਼ੋਕ ਸ਼ੂਦਰ, ਕਨÏਜ ਪ੍ਰਕਾਸ਼, ਰੋਸ਼ਨ ਪਾਲਾ, ਪੀਤੂ ਗਿੱਲ, ਈਸ਼ੂ ਧੀਂਗੀਆ, ਸੰਜੀਵ ਧੀਂਗੀਆ, ਕੁਲਦੀਪ ਧੀਂਗੀਆ, ਅਨਿਲ ਗਹਿਲੋਤ, ਜੈਕੁਸ਼, ਅਸ਼ੋਕ ਲਾਲ, ਜਸਵੀਰ ਲਵਨ, ਬਾਬਾ ਆਸ਼ੀਸ਼ ਦਰਾਵੜ, ਸ਼ਿਵ ਬਿਡਲਾਨ, ਰਵੀ ਗਿੱਲ, ਸਤੀਸ਼ ਗੋਗਨਾ ਆਦਿ ਮÏਜੂਦ ਸਨ¢