08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਲੁਧਿਆਣਾ ਵਿਚ ਪਾਵਰ ਲਿਫਟਰ ਦੀ ਦਿਲ ਦਾ ਦÏਰਾ ਪੈਣ ਨਾਲ ਮÏਤ <br/>

ਅਜੀਤ ਡੈਸਕ 24-12-2025
ਲੁਧਿਆਣਾ, 23 ਦਸੰਬਰ (ਜਸਵਿੰਦਰ ਸਿੰਘ)-ਜਿੰਮ ਲਗਾਉਣ ਦੇ ਸ਼ੌਕੀਨਾਂ ਅਤੇ ਸਰੀਰ ਦੀ ਵਧੀਆ ਦਿੱਖ ਰੱਖਣ ਦੇ ਚਾਹਵਾਨ ਖਿਡਾਰੀਆਂ ਨੂੰ ਉਸ ਵੇਲੇ ਬੜਾ ਹੀ ਧੱਕਾ ਲੱਗਾ, ਜਦੋਂ ਪਾਵਰ ਲਿਫਟਿੰਗ ਮੁਕਾਬਲੇ ਦÏਰਾਨ ਦਿਲ ਦਾ ਦÏਰਾ ਪੈਣ ਕਾਰਨ ਇਕ ਪਾਵਰ ਲਿਫਟਰ ਦੀ ਮÏਤ ਹੋ ਗਈ¢ ਮਿਲੀ ਜਾਣਕਾਰੀ ਮੁਤਾਬਿਕ ਸੁਖਵੀਰ ਸਿੰਘ, ਉਮਰ 28 ਸਾਲ, ਜੋ ਕਿ ਮੂਲ ਰੂਪ ਵਿਚ ਬਲਾਚੌਰ ਦੇ ਨੇੜੇ ਬੱਲੋਵਾਲ ਪਿੰਡ ਦਾ ਰਹਿਣ ਵਾਲਾ ਸੀ, ਸੁਖਵੀਰ ਲੁਧਿਆਣਾ ਵਿਖੇ ਇਕ ਮੁਕਾਬਲੇ ਵਿਚ ਭਾਗ ਲੈਣ ਆਇਆ ਜਿੱਥੇ ਉਸ ਨੇ ਸਭ ਤੋਂ ਪਹਿਲਾਂ 150 ਕਿੱਲੋ ਦੀ ਬੈਂਚਪ੍ਰੈਸ ਸਫਲਤਾ ਪੂਰਵਕ ਲਗਾਈ¢ ਉਸ ਤੋਂ ਬਾਅਦ 350 ਕਿੱਲੋ ਦੀ ਡੈਡ ਲਿਫ਼ਟ ਦਾ ਰਾਊਾਡ ਵੀ ਪਾਰ ਕਰ ਲਿਆ¢ ਡੈਡ ਲਿਫ਼ਟ ਲਗਾਉਣ ਤੋਂ ਬਾਅਦ ਸੁਖਬੀਰ ਦੀ ਛਾਤੀ ਵਿਚ ਦਰਦ ਸ਼ੁਰੂ ਹੋ ਗਿਆ¢ ਦਰਦ ਤੋਂ ਆਰਾਮ ਲਈ ਜਿਵੇਂ ਹੀ ਸੁਖਬੀਰ ਆਪਣੀ ਕਾਰ ਵੱਲ ਵਧਿਆ ਤਾਂ ਉਹ ਉਥੇ ਹੀ ਬੇਸੁੱਧ ਹੋ ਕੇ ਗਿਰ ਗਿਆ¢ ਜਦੋਂ ਇਸ ਹਾਲਤ ਵਿਚ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੰੂ ਮਿ੍ਤਕ ਐਲਾਨ ਕਰ ਦਿੱਤਾ¢

ਪਿਛਲੀ ਖ਼ਬਰ ਸੂਬੇ ਦੀ 'ਆਪ' ਸਰਕਾਰ ਡੀ.ਏ. ਦੀਆਂ ਕਿਸ਼ਤਾਂ ਦੇਣ ਤੋਂ ਭੱਜ ਰਹੀ ਹੈ-ਸਵਰਨ ਸਿੰਘ ਅਗਲੀ ਖ਼ਬਰ ਆਲਮਗੀਰ ਸਾਲਾਨਾ ਸਭਾ ਦੀਆਂ ਤਿਆਰੀਆਂ ਵੱਡੀ ਪੱਧਰ 'ਤੇ ਚੱਲ ਰਹੀਆਂ ਹਨ-ਜਥੇਦਾਰ ਆਲਮਗੀਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।