30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਲੁਧਿਆਣਾ ਦੀ ਮਹਿਲਾ ਡਾਕਟਰ ਨੇ 'ਕੌਣ ਬਣੇਗਾ ਕਰੋੜਪਤੀ' 'ਚ ਜਿੱਤੇ 3 ਲੱਖ ਰੁਪਏ

ਅਜੀਤ ਡੈਸਕ 28-12-2025
ਲੁਧਿਆਣਾ, 27 ਦਸੰਬਰ (ਡਾ. ਤਰਲੋਚਨ ਸਿੰਘ)-ਲੁਧਿਆਣਾ ਸ਼ਹਿਰ ਦੀ ਮਹਿਲਾ ਅਨੇਸਥੀਸੀਆ ਮਾਹਿਰ ਡਾਕਟਰ ਟੈਲੀਵਿਜ਼ਨ ਦਾ ਸੁਪਰਹਿੱਟ ਸ਼ੋਅ 'ਕੌਣ ਬਣੇਗਾ ਕਰੋੜਪਤੀ' (ਕੇ.ਬੀ.ਸੀ.) ਵਿਚ 3 ਲੱਖ ਰੁਪਏ ਜਿੱਤ ਕੇ ਫੁੱਲੀ ਨਹੀਂ ਸਮਾ ਰਹੀ | ਉਸ ਨੇ ਸ਼ੋਅ ਦੇ ਹੋਸਟ ਮਹਾਨਾਇਕ ਅਮਿਤਾਭ ਬਚਨ ਦੇ ਨਾਲ ਹਾਟ ਸੀਟ 'ਤੇ ਬੈਠ ਕੇ 9 ਸਵਾਲਾਂ ਦੇ ਸਹੀ ਜਵਾਬ ਦਿੱਤੇ | ਅਨੇਸਥੀਸੀਆ ਮਾਹਿਰ ਡਾ. ਪੂਜਾ ਮਲਹੋਤਰਾ ਨੇ ਦੱਸਿਆ ਕਿ ਉਹ ਪਿਛਲੇ 8 ਸਾਲ ਤੋਂ ਇਸ ਸ਼ੋਅ ਵਿਚ ਜਾਣ ਦੀ ਅਣਥੱਕ ਕੋਸ਼ਿਸ਼ ਕਰ ਰਹੀ ਸੀ |

ਪਿਛਲੀ ਖ਼ਬਰ ਗੁਰਦੁਆਰਾ ਗੁਰਪੁਰੀ ਸਾਹਿਬ ਦੇ ਸਾਲਾਨਾ ਬਰਸੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ <br/> ਅਗਲੀ ਖ਼ਬਰ ਮਹਾਨ ਸ਼ਹੀਦਾਂ ਦੀਆਂ ਲਾਸਾਨੀ ਯਾਦਾਂ ਨੂੰ ਮਨਾਉਣ ਨਾਲ ਨਵੀਂ ਪੀੜ੍ਹੀ ਨੂੰ ਸੁਚੱਜੀ ਸੇਧ ਮਿਲਦੀ ਹੈ-ਸਲੂਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।