ਸਕੂਲ ਸਿੱਖਿਆ ਵਿਭਾਗ ਨੇ 126 ਕਲਰਕਾਂ ਨੂੰ ਸੀਨੀਅਰ ਸਹਾਇਕਾਂ ਵਜੋਂ ਦਿੱਤੀ ਤਰੱਕੀ <br/>
ਅਜੀਤ ਡੈਸਕ
20-06-2025
ਤਰੱਕੀਆਂ ਨਾਲ ਡੀ. ਈ. ਓ. ਦਫ਼ਤਰਾਂ ਤੇ ਡੀ. ਆਈ. ਈ. ਟੀਜ਼. 'ਚ ਸੀਨੀਅਰ ਸਹਾਇਕਾਂ ਦੀਆਂ ਸਾਰੀਆਂ ਖਾਲੀ ਆਸਾਮੀਆਂ ਭਰੀਆਂ ਜਾਣਗੀਆਂ-ਬੈਂਸ