ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵਲੋਂ ਯੁਵਾ-ਕੇਂਦਿ੍ਤ ਆਫ਼ਤ ਤਿਆਰੀ ਸਿਖਲਾਈ ਦਾ ਉਦਘਾਟਨ <br/>
ਅਜੀਤ ਡੈਸਕ
22-06-2025
ਉਨ੍ਹਾਂ ਨੇ ਸਿਵਲ ਰੱਖਿਆ ਡਾਇਰੈਕਟੋਰੇਟ ਅਤੇ ਐਮ. ਜੀ. ਐਸ. ਆਈ. ਪੀ. ਏ. ਦੇ ਸਹਿਯੋਗੀ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਅਜਿਹੀ ਸਰਗਰਮ ਪਹਿਲਕਦਮੀ ਵਿਚ ਕੇਂਦਰੀ ਸਾਸ਼ਤ ਪ੍ਰਦੇਸ਼ ਪ੍ਰਸ਼ਾਸਨ ਵਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ | ਉਦਘਾਟਨੀ ਸੈਸ਼ਨ ਵਿਚ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਮੇਜਰ ਜਨਰਲ ਹਿਮਾਂਸ਼ੂ ਭਟਨਾਗਰ, ਐੱਮ. ਜੀ. ਸੀ. ਪਾ ਤੋਂ ਚੀਫ਼ ਸਿਗਨਲ ਅਫ਼ਸਰ ਵੈਸਟਰਨ ਕਮਾਂਡ ਕਾਲੋਨੀ ਦਲਬੀਰ ਸਿੰਘ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ |