18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪ੍ਰਾਚੀਨ ਸ਼ਿਵ ਮੰਦਰ ਵਿਖੇ ਗੋਵਰਧਨ ਪੂਜਾ ਸੰਬੰਧੀ ਸਮਾਗਮ ਕਰਵਾਇਆ <br/>

ਅਜੀਤ ਡੈਸਕ 23-10-2025
ਖਰੜ, 22 ਅਕਤੂਬਰ (ਗੁਰਮੁੱਖ ਸਿੰਘ ਮਾਨ)-ਪ੍ਰਾਚੀਨ ਸ਼ਿਵ ਮੰਦਰ ਮਿੱਠਾ ਕੂਆ ਖਰੜ ਵਿਖੇ ਮਹੰਤ ਸਮੁੰਦਰ ਗਿਰੀ ਜੀ ਮਹਾਰਾਜ ਦੀ ਅਗਵਾਈ ਵਿਚ ਗੌਵਰਧਨ ਪੂਜਾ ਸੰਬੰਧੀ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਸਵੇਰ ਸਮੇਂ ਮੰਦਰ 'ਚ ਹਵਨ ਕਰਵਾਇਆ ਗਿਆ, ਜਿਸ ਵਿਚ ਪੰਡਿਤ ਵਿਨੋਦ ਕੁਮਾਰ ਸ਼ਾਸਤਰੀ ਵਲੋਂ ਪਾਠ-ਪੂਜਾ ਕੀਤੀ ਗਈ | ਇਸ ਮੌਕੇ ਸ਼ਰਧਾਲੂਆਂ ਵਿਚ ਅੰਨਕੂਟ ਅਤੇ ਕੜੀ-ਚੌਲ ਦਾ ਲੰਗਰ ਵਰਤਾਇਆ ਗਿਆ ਅਤੇ ਪੀਰ ਬਾਬੇ ਦਾ ਨਵਾਂ ਸਥਾਨ ਬਣਾਇਆ ਗਿਆ, ਜਿੱਥੇ ਕਿ ਸ਼ਰਧਾਲੂਆਂ ਨੇ ਦਰਸ਼ਨ ਕਰਕੇ ਮੱਥਾ ਟੇਕਿਆ | ਇਸ ਮੌਕੇ ਮਹੰਤ ਪਵਨ ਗਿਰੀ ਜੀ, ਸਾਧਵੀ ਰਿਤਾਂਬਰ ਗਿਰੀ ਜੀ, ਮਹੰਤ ਰਾਜਾ ਰਾਮ ਗਿਰੀ ਜੀ, ਜੈ ਭਗਵਾਨ ਸਿੰਗਲਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਖਰੜ, ਪ੍ਰਸ਼ੋਤਮ ਦਾਸ ਸ਼ਰਮਾ, ਨਿਰਮਲ ਚੌਹਾਨ, ਸੁਭਾਸ਼ ਸੋਹਲ, ਧਰਮ ਸਿੰਘ ਸੋਹਲ, ਤਲਵਿੰਦਰ ਸਿੰਘ ਸੈਣੀ, ਅਵਤਾਰ ਸਿੰਘ ਸੋਹਲ, ਸੰਦੀਪ ਗੁਪਤਾ, ਗੁੱਡੂ ਸੋਹਲ, ਵਿੱਕੀ ਗੁਪਤਾ, ਸੰਜੇ ਸ਼ਰਮਾ, ਗੋਪਾਲ ਗੁਪਤਾ, ਗੌਰੀ ਸੋਹਲ, ਭੋਲਾ ਸ਼ਰਮਾ, ਰਮੇਸ਼ ਚੰਦ, ਕਮਲਜੀਤ ਕੌਰ, ਪ੍ਰੇਮ, ਅਸ਼ੋਕ ਕੁਮਾਰ, ਸੰਜੇ ਸ਼ਰਮਾ, ਗੋਪਾਲ ਗੁਪਤਾ, ਮੋਨਿਕਾ, ਜੱਸੀ ਸੋਹਲ ਤੇ ਗਗਨ ਖਰੜ ਸਮੇਤ ਹੋਰ ਸ਼ਰਧਾਲੂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਵਿਸ਼ਵਕਰਮਾ ਮੰਦਰ ਵਿਖੇ 'ਪੂਜਾ ਮਹਾਂਉਤਸਵ' ਮਨਾਇਆ <br/> ਅਗਲੀ ਖ਼ਬਰ ਭਗਵਾਨ ਵਿਸ਼ਵਕਰਮਾ ਦੇ ਅਸ਼ੀਰਵਾਦ ਤੋਂ ਬਿਨਾਂ ਦੁਨੀਆ ਦਾ ਵਿਕਾਸ ਸੰਭਵ ਨਹੀਂ- ਰੰਧਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।