12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਲਾਕ ਮਾਜਰੀ ਦੇ 15 ਜ਼ੋਨਾਂ ਦੀਆਂ ਨਾਮਜ਼ਦਗੀਆਂ ਯੋਗ ਪਾਈਆਂ

ਅਜੀਤ ਡੈਸਕ 06-12-2025
ਮਾਜਰੀ, 5 ਦਸੰਬਰ (ਕੁਲਵੰਤ ਸਿੰਘ ਧੀਮਾਨ)-ਸੰਮਤੀ ਚੋਣਾਂ ਲਈ ਬਲਾਕ ਮਾਜਰੀ ਸੰਮਤੀ ਦੇ 15 ਜ਼ੋਨਾਂ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਦਾਖ਼ਲ ਕੀਤੀਆਂ ਗਈਆਂ ਨਾਮਜ਼ਦਗੀਆਂ ਯੋਗ ਪਾਈਆਂ ਗਈਆਂ | ਜਾਣਕਾਰੀ ਅਨੁਸਾਰ ਬਲਾਕ ਮਾਜਰੀ ਦੇ ਜ਼ੋਨ ਨੰ. 1 ਥਾਣਾ ਗੋਬਿੰਦਗੜ੍ਹ ਤੋਂ 5, ਜ਼ੋਨ ਨੰ. 2 ਖਿਜ਼ਰਾਬਾਦ ਤੋਂ 5, ਜ਼ੋਨ ਨੰ 3 ਮਿਰਜ਼ਾਪੁਰ ਤੋਂ 7, ਜ਼ੋਨ ਨੰ. 4 ਮਾਣਕਪੁਰ ਸ਼ਰੀਫ ਤੋਂ 7, ਜ਼ੋਨ ਨੰ. 5 ਮਾਜਰੀ ਤੋਂ 6, ਜ਼ੋਨ ਨੰ. 6 ਝੰਡੇਮਾਜਰਾ ਤੋਂ 8, ਜ਼ੋਨ ਨੰ. 7 ਬੜੌਦੀ ਤੋਂ 7, ਜ਼ੋਨ ਨੰ. 8 ਨਿਹੋਲਕਾ ਤੋਂ 6, ਜ਼ੋਨ ਨੰ. 9 ਝਿੰਗੜਾਂ ਕਲਾਂ ਤੋਂ 7, ਜ਼ੋਨ ਨੰ. 10 ਤਿਊੜ ਤੋਂ 5, ਜ਼ੋਨ ਨੰ. 11 ਸੈਣੀ ਮਾਜਰਾ ਤੋਂ 7, ਜ਼ੋਨ ਨੰ. 12 ਤੀੜਾ ਤੋਂ 7, ਜ਼ੋਨ ਨੰ. 13 ਪੜੌਲ ਤੋਂ 6, ਜ਼ੋਨ ਨੰ. 14 ਜੈਂਅੰਤੀ ਮਾਜਰੀ ਤੋਂ 5 ਅਤੇ ਜ਼ੋਨ ਨੰ. 15 ਰੁੜਕੀ ਖਾਮ ਤੋਂ 6 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ ਸਨ, ਜੋ ਕਿ ਸਾਰੀਆਂ ਹੀ ਯੋਗ ਪਾਈਆਂ ਗਈਆਂ |

ਪਿਛਲੀ ਖ਼ਬਰ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਜ਼ਿਲ੍ਹੇ 'ਚ ਦਾਖ਼ਲ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ 11 ਨਾਮਜ਼ਦਗੀਆਂ ਅਯੋਗ ਕਰਾਰ ਅਗਲੀ ਖ਼ਬਰ ਜ਼ੀਰਕਪੁਰ ਵਿਖੇ ਦਰਜ ਪੋਕਸੋ ਐਕਟ ਦੇ ਮਾਮਲਾ 'ਚ ਨਾਮਜ਼ਦ ਨੌਜਵਾਨ ਨੂੰ ਮੁਹਾਲੀ ਅਦਾਲਤ ਨੇ ਕੀਤਾ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।