07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਐਸ. ਬੀ. ਪੀ. ਹੋਮਜ਼-1 ਵਿਖੇ ਆਰ. ਡਬਲਿਊ. ਏ. ਦੀ ਕਾਰਜਕਾਰੀ ਕਮੇਟੀ ਦੀ ਚੋਣ

ਅਜੀਤ ਡੈਸਕ 24-12-2025
ਖਰੜ, 23 ਦਸੰਬਰ (ਗੁਰਮੁੱਖ ਸਿੰਘ ਮਾਨ)-ਐਸ. ਬੀ. ਪੀ. ਹੋਮਜ਼-1 ਖਰੜ ਵਿਖੇ ਆਰ. ਡਬਲਿਊ. ਏ. ਦੀ ਕਾਰਜਕਾਰੀ ਕਮੇਟੀ ਦੀ ਚੋਣ ਹੋਈ, ਜਿਸ ਦੌਰਾਨ ਮੋਨਿਕਾ ਸੂਦ ਨੂੰ ਪ੍ਰਧਾਨ, ਗੁਲਸ਼ਨ ਕੁਮਾਰ ਨੂੰ ਉਪ ਪ੍ਰਧਾਨ, ਮਨਦੀਪ ਕੌਰ ਨੂੰ ਜਨਰਲ ਸਕੱਤਰ ਤੇ ਰਵਿੰਦਰ ਕੁਮਾਰ ਨੂੰ ਖ਼ਜ਼ਾਨਚੀ ਚੁਣਿਆ | ਇਸ ਤੋਂ ਇਲਾਵਾ ਮਨੋਜ, ਮੋਹਿਤ, ਲਤਾ, ਪੂਜਾ ਤੇ ਰਜਨੀ ਨੂੰ ਕਾਰਜਕਾਰਨੀ ਮੈਂਬਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ | ਇਸ ਮੌਕੇ ਐਸ. ਬੀ. ਪੀ. ਹੋਮਜ਼-1 ਖਰੜ ਦੇ ਵਸਨੀਕ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪੰਚਕੂਲਾ ਵਿਖੇ ਸਵਦੇਸ਼ੀ ਮਹਾਂਉਤਸਵ 'ਚ ਰਾਜ ਸਭਾ ਮੈਂਬਰ ਕਾਰਤਿਕੇ ਸ਼ਰਮਾ ਨੇ ਲਿਆ ਭਾਗ ਅਗਲੀ ਖ਼ਬਰ ਡਾ. ਮੁਲਤਾਨੀ ਦੀ ਪਹਿਲ ਨਾਲ ਜੰਡਲੀ ਸਕੂਲ 'ਚ ਪੱਕਾ ਸੇਵਾਦਾਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।