03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਬਿਜਲੀ ਵਿਭਾਗ ਦੇ ਐੱਸ.ਡੀ.ਓ. ਨੇ ਸਬ-ਡਵੀਜ਼ਨ ਬੰਗਾ ਦਾ ਅਹੁਦਾ ਸੰਭਾਲਿਆ

ਅਜੀਤ ਡੈਸਕ 20-06-2025
ਮੂਨਕ, 19 ਜੂਨ (ਪ੍ਰਵੀਨ ਮਦਾਨ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਬੰਗਾ ਮੂਨਕ ਵਿਖੇ ਇੰਜੀ ਜਗਵੰਤ ਸਿੰਘ ਨੇ ਐੱਸ.ਡੀ.ਓ. ਵਜੋਂ ਚਾਰਜ ਸੰਭਾਲ ਲਿਆ ਹੈ | ਉਨ੍ਹਾਂ ਚਾਰਜ ਸੰਭਾਲਣ ਮੌਕੇ ਕਿਹਾ ਕਿ ਬਿਜਲੀ ਸਬੰਧੀ ਸਮੱਸਿਆਵਾਂ ਲਈ ਲੋਕਾਂ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਰਹਿਣਗੇ | ਇਸ ਦੌਰਾਨ ਪੀ.ਐੱਸ.ਈ.ਬੀ ਇੰਪ ਫੈਡ ਡਵੀਜ਼ਨ ਲਹਿਰਾਗਾਗਾ ਦੇ ਪ੍ਰਧਾਨ ਚਿਮਨ ਲਾਲ, ਪੰਜਾਬ ਦੇ ਮੀਤ ਪ੍ਰਧਾਨ ਜੰਗੀਰ ਸਿੰਘ ਕਟਾਰੀਆ, ਸਬ ਡਵੀਜ਼ਨ ਪ੍ਰਧਾਨ ਰਵਿੰਦਰ ਸਿੰਘ ਉਰਫ਼ ਬਿੱਟੂ ਦੇਹਲਾ ਚਿਮਨ ਲਾਲ, ਜਗਮੋਹਨ ਕੁਮਾਰ, ਪਰਮਿੰਦਰ ਸਿੰਘ, ਬਲਰਾਜ ਸਿੰਘ, ਕੁਲਦੀਪ ਸਿੰਘ ਕੈਸ਼ੀਅਰ, ਅਜੈਬ ਬਹਾਦਰ, ਸ਼ੁਰੇਸ ਕੁਮਾਰ, ਸੌਰਵ ਸ਼ਰਮਾ, ਸਤਪਾਲ, ਅਵਿਨਾਸ਼ ਚਾਵਲਾ ਆਰ.ਏ, ਗਗਨਦੀਪ ਜੇ.ਈ, ਗੁਰਪ੍ਰੀਤ ਜੇ.ਈ, ਹਰਜੀਤ ਜੇ.ਈ, ਅਰਸ਼ਦੀਪ ਜੇ.ਈ ਅਤੇ ਗੁਰਜੀਵਨ ਸਿੰਘ ਨੇ ਐਸ.ਡੀ.ਓ ਜਗਵੰਤ ਸਿੰਘ ਨੂੰ ਵਿਸ਼ਵਾਸ ਦਿਵਾਇਆ ਕੀ ਉਹ ਸਬ ਡਵੀਜ਼ਨ ਅਧੀਨ ਖਪਤਕਾਰਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਣ ਦੇਣਗੇ |

ਪਿਛਲੀ ਖ਼ਬਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਲਗਾਇਆ ਜਾਵੇਗਾ ਯੋਗ ਕੈਂਪ-ਅਸ਼ੋਕ ਬਾਲਿਆਂਵਾਲੀ <br/... ਅਗਲੀ ਖ਼ਬਰ ਮੈਰਿਟ ਵਾਲੇ ਬੱਚਿਆਂ ਨੂੰ ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।