19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪੈਨਸ਼ਨਰ ਖ਼ਜ਼ਾਨਾ ਦਫ਼ਤਰਾਂ ਤੋਂ ਤੁਰੰਤ ਕਰਵਾਉਣ ਈ-ਕੇ ਵਾਈ. ਸੀ.-ਖ਼ਜ਼ਾਨਾ ਅਫ਼ਸਰ

ਅਜੀਤ ਡੈਸਕ 24-12-2025
ਨੰਗਲ, 23 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਲਈ ਪੈਨਸ਼ਨ ਸੇਵਾ ਪੋਰਟਲ ਰਾਹੀਂ ਈ-ਕੇ ਵਾਈ ਸੀ ਕੀਤੀ ਜਾ ਰਹੀ ਹੈ | ਇਸ ਲਈ ਸਮੂਹ ਪੈਨਸ਼ਨਰ ਖ਼ਜ਼ਾਨਾ ਦਫ਼ਤਰਾਂ ਤੋਂ ਈ-ਕੇ ਵਾਈ ਸੀ ਤੁਰੰਤ ਕਰਵਾਉਣ | ਇਹ ਜਾਣਕਾਰੀ ਦਿੰਦਿਆਂ ਖ਼ਜ਼ਾਨਾ ਅਫ਼ਸਰ ਨੰਗਲ ਸੁਖਬੀਰ ਸਿੰਘ ਨੇ ਚੋਣਵੇਂ ਪੱਤਰਕਾਰਾਂ ਨੂੰ ਦਿੰਦਿਆਂ ਦੱਸਿਆ ਕਿ ਉਕਤ ਕੰਮ ਲਈ ਪੀ.ਪੀ.ਓ. ਦੀ ਕਾਪੀ ਬੈਂਕ ਪਾਸ ਬੁੱਕ, ਆਧਾਰ ਕਾਰਡ ਅਤੇ ਮੋਬਾਈਲ ਨੰਬਰ ਲੋੜੀਂਦੇ ਜ਼ਰੂਰੀ ਕਾਗ਼ਜ਼ ਹਨ ਜਿਨ੍ਹਾਂ ਨੂੰ ਲੈ ਕੇ ਖ਼ਜ਼ਾਨਾ ਦਫ਼ਤਰਾਂ ਤੋਂ ਪੈਨਸ਼ਨਰ ਆਪਣੀ ਈ-ਕੇ ਵਾਈ ਸੀ ਕਰਵਾ ਸਕਣਗੇ |

ਪਿਛਲੀ ਖ਼ਬਰ ਮਗਨਰੇਗਾ ਨਾਲ ਛੇੜਛਾੜ ਗ਼ਰੀਬ ਮਜ਼ਦੂਰਾਂ ਨਾਲ ਧੋਖਾ-ਰਾਣਾ ਕੇ. ਪੀ. ਸਿੰਘ ਅਗਲੀ ਖ਼ਬਰ ਘਰੇਲੂ ਗੈਸ ਦੀ ਕੋਈ ਕਮੀ ਨਹੀਂ, ਸਪਲਾਈ ਆਮ ਵਾਂਗ ਜਾਰੀ-ਐਡਵੋਕੇਟ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।