09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਰਾਧਾ ਕ੍ਰਿਸ਼ਨ ਰਾਸਲੀਲ੍ਹਾ ਅੱਜ

ਸੁਰਿੰਦਰ ਬਾਂਸਲ ਸਿੰਦੀ <br/> 23-12-2025
ਨਾਭਾ, 22 ਦਸੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਮੈਂਹਸ ਗੇਟ ਸਥਿਤ ਡੇਰਾ ਮੋਤੀਪੁਰਾ ਵਿਖੇ ਅੱਜ 23 ਦਸੰਬਰ ਨੂੰ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਰਾਧਾ ਕ੍ਰਿਸ਼ਨਾ ਰਾਸ ਲੀਲਾ ਕੀਤੀ ਜਾ ਰਹੀ ਹੈ¢ ਇਹ ਜਾਣਕਾਰੀ ਦਿੰਦੇ ਹੋਏ ਡੇਰਾ ਮੋਤੀਪੁਰਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਬਾਂਸਲ ਸਿੰਦੀ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਜੁਗਲ ਰਾਸ ਵਿਚ ਸ੍ਰੀ ਜੀ ਅਤੇ ਠਾਕੁਰ ਜੀ ਦੀ ਲੀਲਾ ਦਿਖਾਈ ਜਾਵੇਗੀ¢
ਪਿਛਲੀ ਖ਼ਬਰ ਬਾਪੂ ਤਰਸੇਮ ਸਿੰਘ ਵਲੋਂ ਨੌਜਵਾਨਾਂ ਨੂੰ 'ਅਕਾਲੀ ਦਲ ਵਾਰਿਸ ਪੰਜਾਬ' ਨਾਲ ਜੁੜਨ ਦਾ ਸੱਦਾ ਅਗਲੀ ਖ਼ਬਰ ਸਲੇਮਪੁਰ ਸੇਖਾ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਕਰਨੈਲ ਕÏਰ ਨੇ ਦਰਜ ਕੀਤੀ ਸ਼ਾਨਦਾਰ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।