30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪਿੰਡ ਅਰਨੋਂ ਤੇ ਸ਼ੇਰਗੜ੍ਹ ਵਿਖੇ ਸਾਹਿਬਜ਼ਾਦਿਆਂ ਜੀ ਦੀ ਯਾਦ 'ਚ ਧਾਰਮਿਕ ਪ੍ਰੋਗਰਾਮ ਕਰਵਾਏ

ਅਜੀਤ ਡੈਸਕ 24-12-2025
ਅਰਨੋਂ, 23 ਦਸੰਬਰ (ਦਰਸ਼ਨ ਸਿੰਘ ਪਰਮਾਰ)-ਸਥਾਨਕ ਕਸਬੇ ਅਤੇ ਨਜ਼ਦੀਕੀ ਪਿੰਡ ਸੇਰਗੜ ਵਿਖੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਯਾਦ ਵਿਚ ਪਿੰਡ ਅਤੇ ਡੇਰਿਆਂ ਦੀਆਂ ਸੰਗਤਾਂ ਵਲੋਂ ਤਿਨ ਦਿਨਾਂ ਤੱਕ ਖੁੱਲੇ੍ਹ ਲੰਗਰ ਲਗਾਏ ਗਏ | ਇਸ ਤੋਂ ਪਹਿਲਾਂ ਵੱਖ ਵੱਖ ਪਿੰਡਾਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਰਾਗੀ, ਢਾਡੀ ਸਿੰਘਾਂ ਅਤੇ ਕਿਰਤਨਿਆਂ ਵਲੋਂ ਆਇਆਂ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ¢ ਇਸ ਮੋਕੇ ਹਰਭਜਨ ਸਿੰਘ ਸੰਧੂ, ਜੋਧਾ ਸਿੰਘ ਐੱਨ.ਆਰ.ਆਈ., ਗੁਰਪ੍ਰੀਤ ਸਿੰਘ ਭੱਠਲ ਪ੍ਰਧਾਨ, ਸੁਖਵੰਤ ਸਿੰਘ ਲਹੋਰੀਆ, ਐਜਵ ਸਿੰਘ ਸਾਰਜ ਸਿੰਘ ਵਿਰਕ, ਜਗਪਾਲ ਸਿੰਘ, ਕਰਮਜੀਤ ਸਿੰਘ ਭੱਠਲ, ਹੱਪੀ ਬਾਵਾ, ਜਸਨਪ੍ਰੀਤ, ਭੁਪਿੰਦਰ ਸਿੰਘ, ਮਨਜੀਤ ਸਿੰਘ, ਗੁਰਜੰਟ ਸਿੰਘ, ਜਸਵੰਤ ਸਿੰਘ, ਮਲਕੀਤ ਸਿੰਘ ਜੰਮੂ, ਜੋਧਾ ਸਿੰਘ ਅਰਨੋਂ, ਬਘੇਲ ਸਿੰਘ ਬਾਬਾ ਗੁਰਜੰਟ ਸਿੰਘ ਮਾ. ਸੂਬਾ ਸਿੰਘ ਆਦਿ ਤੋਂ ਇਲਾਵਾ ਪਿੰਡ ਅਤੇ ਇਲਾਕੇ ਦਿਆਂ ਸੰਗਤਾਂ ਮੌਜੂਦ ਸਨ ਇਸ ਦੋਰਾਨ ਗੁਰੂ ਜੀ ਲੰਗਰ ਅੱਤੁਟ ਵਰਤਿਆ |
ਪਿਛਲੀ ਖ਼ਬਰ ਹਰ ਸਹਾਇ ਦਲ ਵਲੋਂ ਅੱਵਲ ਆਉਣ ਵਾਲੇ ਬੱਚਿਆਂ ਦਾ ਸਨਮਾਨ ਅਗਲੀ ਖ਼ਬਰ ਡਾ. ਬੀ. ਐੱਸ. ਸੰਧੂ ਸਕੂਲ ਵਿਖੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।