20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਰਾਮਗੜ੍ਹੀਆ ਸਭਾ ਸਾਦਿਕ ਦੇ ਨਵੇਂ ਅਹੁਦੇਦਾਰਾਂ ਦੀ ਚੋਣ

ਅਜੀਤ ਡੈਸਕ 24-10-2025
ਸਾਦਿਕ, 23 ਅਕਤੂਬਰ (ਆਰ.ਐਸ.ਧੁੰਨਾ)-ਰਾਮਗੜ੍ਹੀਆ ਸਭਾ ਸਾਦਿਕ ਦੀ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਸਭਾ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਵਿਸ਼ਵਕਰਮਾ ਭਵਨ ਸਾਦਿਕ ਵਿਖੇ ਸਰਬਸੰਮਤੀ ਨਾਲ ਹੋਈ ਚੋਣ ਵਿਚ ਗੁਰਮੀਤ ਸਿੰਘ ਕਲਸੀ ਨੂੰ ਪ੍ਰਧਾਨ, ਗੁਰਚੰਦ ਸਿੰਘ ਮੁਮਾਰਾ ਨੂੰ ਸਰਪ੍ਰਸਤ, ਵਾਈਸ ਪ੍ਰਧਾਨ ਜਗਸੀਰ ਸਿੰਘ ਜੱਗਾ ਅਤੇ ਸੋਬਤ ਸਿੰਘ ਉੱਗੋਕੇ ਨੂੰ ਖਜ਼ਾਨਚੀ ਚੁਣਿਆ ਗਿਆ | ਜਸਵੀਰ ਸਿੰਘ ਉੱਗੋਕੇ, ਇਕਬਾਲ ਸਿੰਘ ਖੀਵਾ, ਬਲਜੀਤ ਚਹਿਲ ਲਖਵਿੰਦਰ ਸਿੰਘ, ਹਰਬੰਸ ਸਿੰਘ ਹੰਸੀ, ਤਰਲੋਚਨ ਸਿੰਘ, ਗੁਰਪ੍ਰੀਤ ਸਿੰਘ ਮੁਮਾਰਾ, ਰਜਿੰਦਰ ਸਿੰਘ ਗੋਰਾ, ਚਰਨਜੀਤ ਸਿੰਘ, ਮਨਿੰਦਰ ਸਿੰਘ ਕਲਸੀ ਸਭਾ ਦੇ ਮੈਂਬਰ ਬਣਾਏ ਗਏ |
ਪਿਛਲੀ ਖ਼ਬਰ ਭਗਤ ਸੈਣ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਵਿਸ਼ਾਲ ਨਗਰ ਕੀਰਤਨ ਦਾ 2 ਨਵੰਬਰ ਨੂੰ ਫ਼ਰੀਦਕੋਟ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਜਾਵੇਗਾ: ਰੋਮਾਣਾ • ਆਸਾਮ ਤੋਂ 21...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।