29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਮਾਓਵਾਦੀਆਂ ਨਾਲ ਮੁਕਾਬਲੇ 'ਚ 2 ਸੁਰੱਖਿਆ ਜਵਾਨ ਸ਼ਹੀਦ

ਅਜੀਤ ਡੈਸਕ 05-09-2025
ਰਾਂਚੀ, 4 ਸਤੰਬਰ (ਪੀ.ਟੀ.ਆਈ)-ਝਾਰਖੰਡ ਦੇ ਪਲਾਮੂ ਜ਼ਿਲ੍ਹੇ 'ਚ ਵੀਰਵਾਰ ਨੂੰ ਸੀ.ਪੀ.ਆਈ (ਮਾਓਵਾਦੀ) ਦੇ ਵੱਖਰੇ ਹੋਏ ਗੁੱਟ ਦੀ ਪਾਬੰਦੀਸ਼ੁਦਾ ਐੱਸ.ਪੀ.ਸੀ ਦੇ ਮੈਂਬਰਾਂ ਨਾਲ ਹੋਏ ਮੁਕਾਬਲੇ ਦੌਰਾਨ 2 ਸੁਰੱਖਿਆ ਜਵਾਨ ਸ਼ਹੀਦ ਹੋ ਗਏ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ | ਪਲਾਮੂ ਦੇ ਡੀ.ਆਈ.ਜੀ ਨੌਸ਼ਾਦ ਆਲਮ ਨੇ ਦੱਸਿਆ ਕਿ ਇਹ ਮੁਕਾਬਲਾ ਤਿ੍ਤੀਆ ਸੰਮੇਲਨ ਪ੍ਰਸਤੁਤੀ ਕਮੇਟੀ (ਟੀ.ਐੱਸ.ਪੀ.ਸੀ) ਦੇ ਗੈਰ ਕਾਨੂੰਨੀ ਮੈਂਬਰਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਮਨਾਤੂ ਪੁਲਿਸ ਥਾਣੇ ਅਧੀਨ ਪੈਂਦੇ ਕੇਡਲ ਪਿੰਡ 'ਚ ਸਵੇਰੇ 12.30 ਵਜੇ ਹੋਇਆ, ਜਿਸ ਦੌਰਾਨ 2 ਸੁਰੱਖਿਆ ਜਵਾਨ ਸ਼ਹੀਦ ਹੋ ਗਏ ਇਕ ਹੋਰ ਜ਼ਖ਼ਮੀ ਹੋ ਗਿਆ |

ਪਿਛਲੀ ਖ਼ਬਰ ਭਾਰਤ 'ਚ ਸ਼ਿਸ਼ੂ ਮੌਤ ਦਰ 'ਚ ਦਰਜ ਕੀਤੀ ਗਈ ਭਾਰੀ ਗਿਰਾਵਟ ਅਗਲੀ ਖ਼ਬਰ ਰਾਜਪਾਲ ਕਟਾਰੀਆ ਵਲੋਂ ਟਾਂਡਾ ਦੇ ਬੇਟ ਖੇਤਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।