ਮੋਗਾ, 16 ਅਕਤੂਬਰ (ਸੁਰਿੰਦਰਪਾਲ ਸਿੰਘ)-ਆਇਲਟਸ ਤੇ ਪੀ.ਟੀ.ਈ. ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਸ਼ਾਨਦਾਰ ਸੰਸਥਾ ਬਣ ਚੁੱਕੀ ਹੈ | ਮੈਕਰੋ ਗਲੋਬਲ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਆਇਲਟਸ ਦੇ ਆਏ ਨਤੀਜਿਆਂ 'ਚੋਂ ਚਰਨਕਮਲ ਸਿੰਘ ਗਿੱਲ ਪਿੰਡ ਘੱਲ ਕਲਾਂ ਨੇ ਲਿਸਨਿੰਗ 'ਚੋਂ 9, ਰੀਡਿੰਗ 'ਚੋਂ 7.5, ਸਪੀਕਿੰਗ ਤੇ ਰਾਈਟਿੰਗ 'ਚੋਂ 7 ਅਤੇ ਓਵਰਆਲ 7.5 ਬੈਂਡ, ਰੂਬਲ ਸ਼ਰਮਾ ਪਿੰਡ ਚੰਦ ਪੁਰਾਣਾ ਮੋਗਾ ਨੇ ਲਿਸਨਿੰਗ 'ਚੋਂ 8, ਰੀਡਿੰਗ ਤੇ ਰਾਈਟਿੰਗ 'ਚੋਂ 6.5 ਅਤੇ ਓਵਰਆਲ 7 ਬੈਂਡ, ਹਰਮੀਤ ਸਿੰਘ ਪਿੰਡ ਕਪੂਰੇ ਮੋਗਾ ਨੇ ਲਿਸਨਿੰਗ ਤੇ ਰੀਡਿੰਗ 'ਚੋਂ 7 ਅਤੇ ਓਵਰਆਲ 6.5 ਬੈਂਡ, ਜਸ਼ਨਦੀਪ ਸਿੰਘ ਪਿੰਡ ਦੌਧਰ ਸਰਕੀ ਨੇ ਲਿਸਨਿੰਗ 'ਚੋਂ 7.5 ਅਤੇ ਓਵਰਆਲ 6.5 ਬੈਂਡ, ਮਨਕਰਨ ਸਿੰਘ ਪਿੰਡ ਮੱਲੀਆਂ ਵਾਲਾ ਮੋਗਾ ਨੇ ਸਪੀਕਿੰਗ 'ਚੋਂ 6.5 ਅਤੇ ਓਵਰਆਲ 6 ਬੈਂਡ ਹਾਸਲ ਕਰ ਕੇ ਸੰਸਥਾ ਅਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ | ਸੰਸਥਾ ਵਲੋਂ ਆਇਲਟਸ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਅਤੇ ਮਾਹਿਰ ਅਧਿਆਪਕਾਂ ਦੁਆਰਾ ਕਰਵਾਈ ਜਾਂਦੀ ਹੈ | ਸੰਸਥਾ ਦੁਆਰਾ ਹਰੇਕ ਸਨਿੱਚਰਵਾਰ ਵਿਦਿਆਰਥੀਆਂ ਦਾ ਮੋਕ ਟੈਸਟ ਵੀ ਲਿਆ ਜਾਂਦਾ ਹੈ | ਜੇਕਰ ਤੁਸੀਂ ਵੀ ਆਇਲਟਸ ਦੀਆਂ ਕਲਾਸਾਂ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਸਟੱਡੀ ਵੀਜ਼ਾ, ਓਪਨ ਵਰਕ ਪਰਮਿਟ, ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਕ ਵਾਰ ਮੈਕਰੋ ਗਲੋਬਲ ਮੋਗਾ ਦੇ ਦਫ਼ਤਰ ਜ਼ਰੂਰੀ ਦਸਤਾਵੇਜ਼ ਲੈ ਕੇ ਜ਼ਰੂਰ ਮਿਲੋ |