23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਕੈਂਟ ਪੁਲਿਸ ਵਲੋਂ ਹੈਰੋਇਨ ਸਮੇਤ ਦੋ ਕਾਬੂ

ਅਜੀਤ ਡੈਸਕ 22-12-2025
ਫ਼ਿਰੋਜ਼ਪੁਰ, 21 ਦਸੰਬਰ (ਰਾਕੇਸ਼ ਚਾਵਲਾ)-ਕੈਂਟ ਪੁਲਿਸ ਨੇ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ ਕੀਤੇ ਹਨ | ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਉਹ ਡੀ.ਏ.ਵੀ ਕਾਲਜ ਕੋਲ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸੋਨੂੰ ਅਤੇ ਅਰਜਨ ਹੈਰੋਇਨ ਪੀਣ ਦੇ ਆਦੀ ਹਨ | ਜੋ ਬੱਸ ਸਟੈਂਡ ਤੋਂ ਯਤੀਮਖ਼ਾਨਾ ਰੋਡ ਪਰ ਮਿਲਟਰੀ ਡੇਅਰੀ ਫਾਰਮ ਨੂੰ ਜਾਂਦੀ ਸੁੰਨਸਾਨ ਜਗ੍ਹਾ ਪਾਸ ਹੈਰੋਇਨ ਪੀ ਰਹੇ ਹਨ | ਜਿਸ 'ਤੇ ਮੁਕੱਦਮਾ ਦਰਜ ਕਰਕੇ ਉਕਤ ਸੋਨੂੰ ਅਤੇ ਅਰਜਨ ਕੋਲੋਂ 2-2 ਗਰਾਮ ਹੈਰੋਇਨ ਅਤੇ ਇਕ ਪੰਨੀ ਲਾਈਟਰ ਆਦਿ ਬਰਾਮਦ ਹੋਇਆ |
ਪਿਛਲੀ ਖ਼ਬਰ ਮਨਰੇਗਾ ਸਕੀਮ 'ਚ ਬਦਲਾਅ ਗ਼ਰੀਬ ਲੋਕਾਂ ਨਾਲ ਧੋਖਾ-ਗਿੱਲ <br/> ਅਗਲੀ ਖ਼ਬਰ ਵੱਖ-ਵੱਖ ਮਾਮਲਿਆਂ ਵਿਚ ਦੋ ਵਿਅਕਤੀ ਕਾਬੂ, 13 ਗ੍ਰਾਮ ਹੈਰੋਇਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।