03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪਰਸÉਾਰਥ ਸਭਾ 'ਚ ਮੁਫ਼ਤ ਸਿਲਾਈ ਕੋਰਸ ਪੂਰਾ ਹੋਣ ਦੇ ਵੰਡੇ ਗਏ ਸਰਟੀਫਿਕੇਟ <br/>

ਅਜੀਤ ਡੈਸਕ 31-12-2025
ਜਲਾਲਾਬਾਦ,30ਦਸੰਬਰ(ਜਤਿੰਦਰ ਪਾਲ ਸਿੰਘ)-ਪਰਸÉਾਰਥ ਸਭਾ ਵਲ਼ੋਂ ਲਗਭਗ ਪਿਛਲੇ ਤਿੰਨ ਦਹਾਕਿਆਂ ਤੋਂ ਲੋੜਵੰਦ ਪਰਿਵਾਰਾਂ ਲਈ ਕਈ ਤਰ੍ਹਾਂ ਦੀਆਂ ਮੁਫ਼ਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉਸੇ ਤਹਿਤ ਜ਼ਰੂਰਤਮੰਦ ਲੜਕੀਆਂ ਲਈ ਮੁਫ਼ਤ ਸਿਲਾਈ ਸੈਂਟਰ ਰਾਹੀਂ ਸਿਲਾਈ ਦੀ ਸਿੱਖਿਆ ਦਿੱਤੀ ਜਾ ਰਹੀ ਹੈ¢ ਅੱਜ ਲੜਕੀਆਂ ਦਾ ਸਿਲਾਈ ਦਾ ਕੋਰਸ ਪੂਰਾ ਹੋਣ ਦੇ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ¢ ਇਸ ਮੌਕੇ ਡਾਕਟਰ ਤਿਲਕ ਰਾਜ ਕੁਮਾਰ, ਸਰਪ੍ਰਸਤ ਅਨਿਲਦੀਪ ਨਾਗਪਾਲ, ਅਸ਼ੋਕ ਗਗਨੇਜਾ ਡਾਕਟਰ ਓਮ ਪ੍ਰਕਾਸ਼ ਕੰਬੋਜ, ਰਮੇਸ਼ ਕੁਮਾਰ ਰਾਠੀ, ਸੁਰੇਸ਼ ਚੌਹਾਨ, ਇੰਦਰਜੀਤ ਸਿੰਘ ਬਿੱਟੂ ਬੱਬਰ, ਗੁਰਚਰਨ ਕਮੀਰੀਆ, ਗੁਰਮੇਲ, ਓਮ ਪ੍ਰਕਾਸ਼ ਕੁੱਕੜ, ਮਦਨ ਲਾਲ, ਪ੍ਰਵੇਸ਼ ਖੰਨਾ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਡਾ. ਰਿਸ਼ੀ ਨਾਰੰਗ ਨੇ ਅਰੋੜਵੰਸ਼ ਧਰਮਸ਼ਾਲਾ ਚੈਰੀਟੇਬਲ ਟਰੱਸਟ ਦੀ ਕਾਰਜਕਾਰਨੀ ਕੀਤੀ ਘੋਸ਼ਿਤ <br/> ਅਗਲੀ ਖ਼ਬਰ ਮਨਰੇਗਾ ਦਾ ਨਾਂ ਬਦਲ ਕੇ ਜੀ ਰਾਮ ਜੀ ਕਰਨ ਦੇ ਵਿਰੋਧ 'ਚ ਡੀ.ਸੀ. ਦਫਤਰ ਅੱਗੇ ਕਿਸਾਨਾਂ ਮਜ਼ਦੂਰਾਂ ਨੇ ਕੇਂਦਰ ਸਰਕਾਰ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।