ਫ਼ਤਹਿ ਗਰੁੱਪ ਰਾਮਪੁਰਾ ਨੇ ਯੂਥ ਫੈਸਟੀਵਲ ਤੇ ਲੋਕ ਮੇਲੇ 'ਚ ਓਵਰਆਲ ਥੀਏਟਰ ਟਰਾਫ਼ੀ ਜਿੱਤੀ
ਅਜੀਤ ਡੈਸਕ
17-10-2025
ਐਮ.ਡੀ. ਮਨਜੀਤ ਕੌਰ ਚੱਠਾ, ਡਾ. ਜਗਵਿੰਦਰ ਸਿੰਘ, ਪਿ੍ੰਸੀਪਲ ਬਘੇਲ ਸਿੰਘ, ਜਸਵਿੰਦਰ ਸਿੰਘ, ਪ੍ਰੋ.ਸੰਦੀਪ ਕੌਰ, ਕ੍ਰਿਸ਼ਨ ਸਿੰਘ, ਹਰਜੀਤ ਕੌਰ, ਵਿਭਾਗ ਮੁਖੀਆਂ ਕਰਮਜੀਤ ਕੌਰ, ਅਨੀਤਾ ਗਰਗ, ਪ੍ਰੋ.ਰੋਬਿਨ ਮੰਗਲਾ, ਮਨਦੀਪ ਕੌਰ, ਜਸਪ੍ਰੀਤ ਕੌਰ, ਡਾ ਗੁਰਵਿੰਦਰ ਸਿੰਘ, ਪੂਜਾ ਰਾਣੀ, ਜੋਨੀ ਰਾਣੀ, ਪ੍ਰੋ. ਦੀਪਤੀ, ਪ੍ਰੋ. ਅਨੀਕਾ ਤੇ ਪ੍ਰੋ.ਸੋਨੀਆ, ਖੇਡ ਮੁਖੀ ਕੁਲਦੀਪ ਸਿੰਘ ਤੇ ਵਰਿੰਦਰ ਕੌਰ ਸਮੇਤ ਸਮੁੱਚੇ ਸਟਾਫ਼ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਤੇ ਇਸ ਜਿੱਤ ਨੂੰ ਸੰਸਥਾ ਦੀ ਮਿਹਨਤ ਤੇ ਸਮਰਪਣ ਦਾ ਪ੍ਰਤੀਕ ਦੱਸਿਆ |