17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਮੱਲ੍ਹੇਵਾਲ-ਸ਼ੇਰੀਆਂ ਖੇਡ ਮੇਲੇ ਦਾ ਪੋਸਟਰ ਜਾਰੀ

ਅਜੀਤ ਡੈਸਕ 07-11-2025
ਕੁਹਾੜਾ, 6 ਨਵੰਬਰ (ਸੰਦੀਪ ਸਿੰਘ ਕੁਹਾੜਾ)-ਸਮੂਹ ਇਲਾਕਾ ਵਾਸੀ, ਐਨ. ਆਰ. ਆਈਜ਼ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਮੱਲ੍ਹੇਵਾਲ-ਸ਼ੇਰੀਆਂ ਅਤੇ ਗਹਿਲੇਵਾਲ ਦੇ ਸਾਂਝੇ ਖੇਡ ਮੇਲੇ ਦਾ ਪੋਸਟਰ ਪਿੰਡ ਵਾਸੀਆਂ ਵਲੋਂ ਜਾਰੀ ਕੀਤਾ ਗਿਆ ¢ਜਾਣਕਾਰੀ ਦੇਣ ਸਮੇਂ ਅਦਾਕਾਰ ਗੋਪੀ ਸ਼ੇਰੀਆਂ ਨੇ ਦੱਸਿਆ ਕਿ 8 ਅਤੇ 9 ਨਵੰਬਰ ਨੂੰ ਹੋਣ ਵਾਲੇ ਇਸ ਖੇਡ ਮੇਲੇ ਵਿਚ ਕਬੱਡੀ 35 ਕਿੱਲੋ ਵਰਗ, 47 ਕਿੱਲੋ ਵਰਗ ਓਪਨ ਅਤੇ 70 ਕਿੱਲੋ ਵਰਗ ਦੇ ਦਿਲਚਸਪ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਨਗੇ ¢ ਉਨ੍ਹਾਂ ਦੱਸਿਆ ਕਿ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ¢ ਇਸ ਮੌਕੇ ਜਗਤਾਰ ਸਿੰਘ ਸ਼ੇਰੀਆਂ, ਪਰਗਟ ਸਿੰਘ ਸ਼ੇਰੀਆਂ, ਧੰਮੀ ਸਿੰਘ ਮੱਲ੍ਹੇਵਾਲ, ਵਿੱਕੀ ਸ਼ੇਰੀਆਂ, ਕਾਕਾ ਸਿੰਘ ਮੱਲ੍ਹੇਵਾਲ, ਗੁਰਪ੍ਰੀਤ ਸਿੰਘ ਮੱਲ੍ਹੇਵਾਲ, ਰਸ਼ਪਾਲ ਸਿੰਘ ਮੱਲ੍ਹੇਵਾਲ, ਗੁਰਜੰਟ ਸਿੰਘ ਸ਼ੇਰੀਆਂ ਅਤੇ ਸੁੱਖੀ ਸਿੰਘ ਬਾਬਾ ਸਮੇਤ ਪਿੰਡ ਵਾਸੀ ਹਾਜ਼ਰ ਸਨ¢
ਪਿਛਲੀ ਖ਼ਬਰ ਕਰਾਟੇ ਖਿਡਾਰਨ ਧਾਲੀਵਾਲ ਸਿਸਟਰਜ਼ ਅੰਸ਼ਰੀਤ ਕੌਰ ਅਤੇ ਅਸੀਮ ਕੌਰ ਨੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ ਤਗਮੇ ਜਿੱਤ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਖ਼ਤਮ ਕਰਨ ਦੇ ਵਿਰੋਧ ਵਿਚ 10 ਨਵੰਬਰ ਦੇ ਸੰਘਰਸ਼ ਦੀ ਕੀਤੀ ਜਾਵੇਗੀ ਹਮਾਇਤ-ਜਗਜੀਤ/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।