29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮਨਰੇਗਾ ਦੇ ਬਦਲੇ ਨਵੇਂ ਕਾਨੂੰਨ ਨਾਲ ਰੋਜ਼ਗਾਰ ਹੱਕਾਂ 'ਤੇ ਸਿੱਧਾ ਹਮਲਾ- ਸੁਖਵਿੰਦਰ ਦੌਲਤਪੁਰ

ਅਜੀਤ ਡੈਸਕ 31-12-2025
ਮਲੌਦ, 30 ਦਸੰਬਰ (ਸਹਾਰਨ ਮਾਜਰਾ)- ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੌਲਤਪੁਰ ਨੇ ਕੇਂਦਰ ਸਰਕਾਰ ਵਲੋਂ ਮਗਨਰੇਗਾ ਨੂੰ ਰੱਦ ਕਰਕੇ ਨਵਾਂ ਕਾਨੂੰਨ ਲਿਆਂਦੇ ਜਾਣ ਦੀ ਕਰੜੇ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਕਿਹਾ ਕਿ ਇਸ ਨਵੇਂ ਕਾਨੂੰਨ ਨਾਲ ਪੰਜਾਬ ਦੇ ਪਿੰਡਾਂ, ਦਲਿਤਾਂ, ਬੇਜ਼ਮੀਨੇ ਮਜ਼ਦੂਰਾਂ ਅਤੇ ਖ਼ਾਸ ਤੌਰ ਤੇ ਅÏਰਤਾਂ ਦੇ ਰੋਜ਼ਗਾਰ ਹੱਕਾਂ 'ਤੇ ਸਿੱਧਾ ਹਮਲਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਮਨਰੇਗਾ ਕੋਈ ਦਇਆ ਜਾਂ ਸਕੀਮ ਨਹੀਂ ਦਿੱਤੀ ਜਾ ਰਹੀ ਸਗੋਂ ਇਹ ਲੋੜਵੰਦਾਂ ਦੇ ਹੱਥ ਵਿੱਚ ਪੂਰਨ ਕਾਨੂੰਨੀ ਹੱਕ ਸੀ |
ਪਿਛਲੀ ਖ਼ਬਰ ਜ਼ਿਆਦਾ ਠੰਢ ਤੇ ਧੁੰਦ ਕਾਰਨ ਸਰਕਾਰ ਸਕੂਲਾਂ ਦੇ ਸਮੇਂ ਚ ਤਬਦੀਲੀ ਕਰੇ- ਜਸਵਿੰਦਰ ਸਿੰਘ ਅਗਲੀ ਖ਼ਬਰ ਨਗਰ ਕੀਰਤਨ ਦੇ ਸੰਬੰਧ ਵਿਚ ਮੈਨੇਜਰ ਝਬਾਲ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।