28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਮਾਸਟਰ ਸਾਊਾਡ ਦੇ ਬਾਨੀ ਮਾਸਟਰ ਬਲਦੇਵ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫ਼ੁੱਲ ਭੇਟ

ਮਾਸਟਰ ਬਲਦੇਵ ਸਿੰਘ ਨਮਿਤ ਸਹਿਜ ਪਾਠ ਦੇ ਭੋਗ ਉਪਰੰਤ ਸ਼ਰਧਾ ਦੇ ਫ਼ੁੱਲ ਭੇਟ ਕਰਦੇ ਹੋਏ ਆਗੂ ਅਤੇ ਹੇਠਾਂ ਸੰਗਤਾਂ ਦਾ ਇਕੱਠ | ਤਸਵੀਰ : ਵਿਨੋਦ ਕਲਸੀ <br/> 23-06-2025
ਭਦੌੜ, 22 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)-ਜਸਵਿੰਦਰ ਸਿੰਘ ਮਿੰਟੂ ਅਤੇ ਦਵਿੰਦਰ ਸਿੰਘ ਸੰਘੂ ਨੀਟਾ ਦੇ ਪਿਤਾ ਮਾਸਟਰ ਬਲਦੇਵ ਸਿੰਘ ਬਾਨੀ (ਮਾਸਟਰ ਸਾਊਾਡ) ਬੀਤੇ ਦਿਨ ਇੱਕ ਸੜਕ ਹਾਦਸੇ ਦੌਰਾਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ | ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਵਿਸਾਖੀ ਵਾਲਾ ਵਿਖੇ ਪਾਇਆ ਗਿਆ | ਅਕਾਲ ਖਾਲਸਾ ਕੀਰਤਨੀ ਜਥਾ ਭਾਈ ਰਾਮ ਸਿੰਘ ਖਾਲਸਾ ਵਲੋਂ ਵੈਰਾਗ ਮਈ ਕੀਰਤਨ ਕੀਤਾ ਗਿਆ | ਇਸ ਮੌਕੇ ਮਨੀਸ਼ ਕੁਮਾਰ ਗਰਗ ਪ੍ਰਧਾਨ ਨਗਰ ਕੌਸ਼ਲ ਭਦੌੜ, ਐਡਵੋਕੇਟ ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ, ਰਿਟਾ: ਲੈਕ: ਨੀਲੂ ਖ਼ਾਨ, ਸਮਾਜ ਸੇਵੀ ਪਰਮਜੀਤ ਤਲਵਾੜ ਅਤੇ ਬਲਦੇਵ ਸਿੰਘ ਚੂੰਘਾਂ, ਦਰਸ਼ਨ ਸਿੰਘ ਸੋਹਲ ਬਠਿੰਡਾ ਵਲੋਂ ਮਾਸਟਰ ਬਲਦੇਵ ਸਿੰਘ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਗਏ | ਇਸ ਤੋਂ ਇਲਾਵਾ ਮੁਹੰਮਦ ਸਦੀਕ ਸਾਬਕਾ ਲੋਕ ਸਭਾ ਮੈਂਬਰ ਫ਼ਰੀਦਕੋਟ, ਏਕਤਾ ਪੈੱ੍ਰਸ ਕਲੱਬ ਭਦੌੜ, ਖੱਤਰੀ ਸਭਾ ਭਦੌੜ, ਅਦਬੀ ਸਾਂਝ ਅਦਾਰਾ, ਬ੍ਰਾਹਮਣ ਸਭਾ ਭਦੌੜ, ਨਿਰਾਲੇ ਬਾਬਾ ਗਊ ਧਾਮ ਅਲਕੜਾ ਰੋਡ ਭਦੌੜ, ਮਾਤਾ ਚਿੰਤਪੁਰਨੀ ਲੰਗਰ ਕਮੇਟੀ, ਚੁਮੰਡਾ ਦੇਵੀ ਲੰਗਰ ਕਮੇਟੀ ਵਲੋਂ ਸੋਕ ਸੰਦੇਸ਼ ਭੇਜ ਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ | ਇਸ ਸਮੇਂ ਸੰਤ ਬਾਬਾ ਚਮਕੌਰ ਸਿੰਘ ਮੁੱਖ ਸੇਵਾਦਾਰ ਤਪ ਅਸਥਾਨ ਸੰਤ ਬਾਬਾ ਭਾਨ ਸਿੰਘ, ਬਾਬਾ ਪ੍ਰਮਜੀਤ ਸਿੰਘ ਗੁਰਦੁਆਰਾ ਬਾਮੀਆਣਾ ਸਾਹਿਬ, ਸੁਰਿੰਦਰਪਾਲ ਗਰਗ ਸਾਬਕਾ ਸਰਪੰਚ, ਵਿਜੇ ਭਦੌੜੀਆ, ਜਵਾਹਰ ਲਾਲ ਆੜ੍ਹਤੀਆ, ਧਰਮਿੰਦਰ ਕੁਮਾਰ ਪੱਪੂ, ਜਸਵੀਰ ਸਿੰਘ ਧੰਮੀ ਸਾਬਕਾ ਪ੍ਰਧਾਨ ਨਗਰ ਕੌਂਸਲ ਭਦੌੜ, ਜਗਦੀਪ ਸਿੰਘ ਜੱਗੀ ਪ੍ਰਧਾਨ ਟਰੱਕ ਯੂਨੀਅਨ ਭਦੌੜ, ਬਿੰਦਰ ਗਰਗ, ਅਮਰ ਸਿੰਘ ਬੀ.ਏ. ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ, ਪਿ੍ੰਸੀਪਲ ਮਲਵਿੰਦਰ ਸਿੰਘ, ਇਕਬਾਲ ਸਿੰਘ ਭੋਤਨਾ, ਬਲਦੇਵ ਸਿੰਘ ਭੁੱਚਰ ਸੀਨੀ: ਕਾਂਗਰਸੀ ਆਗੂ, ਰਜਿੰਦਰ ਵਰਮਾ ਪ੍ਰਧਾਨ ਪੈੱ੍ਰਸ ਕਲੱਬ ਭਦੌੜ, ਯੋਗੇਸ਼ ਸ਼ਰਮਾ, ਵਿਜੇ ਸ਼ਰਮਾ, ਪੂਰਨ ਸਿੰਘ, ਮਨਿੰਦਰ ਸਿੰਘ ਗੋਲਡੀ ਭੁੱਲਰ, ਲਾਭ ਸਿੰਘ ਕੌਂਸਲਰ, ਅਮਰਜੀਤ ਸਿੰਘ ਕੌਂਸਲਰ, ਗੁਰਦੀਪ ਕੁਮਾਰ ਦੀਪਾ ਪ੍ਰਧਾਨ ਵਪਾਰ ਮੰਡਲ, ਚਰਨ ਸਿੰਘ ਖੰਨਾ ਮੋਟਰਜ਼, ਰਾਜ ਸਿੰਘ ਜੰਗੀਆਣਾ, ਮਾਸਟਰ ਬਲਵਿੰਦਰ ਸ਼ਰਮਾ, ਮਾਸਟਰ ਰਣਧੀਰ ਸਿੰਘ ਪ੍ਰਧਾਨ, ਡਾ: ਹਰੀ ਸਿੰਘ ਕਾਂਗੜ, ਰਾਜਵੀਰ ਸਿੰਗਲਾ ਸੀਨੀ: ਕਾਂਗਰਸੀ ਆਗੂ, ਰਵਿੰਦਰ ਸਿੰਘ ਰਾਗੀ, ਇੰਦਰਜੀਤ ਸਿੰਘ ਭਿੰਦਾ, ਬਸੰਤ ਸਿੰਘ ਸ਼ਾਂਤੀ ਨਿਹਾਲ ਸਿੰਘ ਵਾਲਾ ਅਤੇ ਅੰਗਰੇਜ਼ ਸਿੰਘ ਮੇਲੂ ਹਾਜ਼ਰ ਸਨ | ਇਸ ਤੋਂ ਇਲਾਵਾ ਪੰਜਾਬ ਭਰ ਵਿਚੋਂ ਸਾਉਂਡ ਯੂਨੀਅਨ ਦੇ ਆਗੂਆਂ ਨੇ ਇਸ ਦੁੱਖ ਦੇ ਘੜੀ ਵਿਚ ਹਾਜਰ ਹੋਏ |

ਪਿਛਲੀ ਖ਼ਬਰ 195 ਪਾਬੰਦੀਸ਼ੁਦਾ ਸਿਗਨੇਚਰ ਕੈਪਸੂਲ ਸਮੇਤ ਗਿ੍ਫ਼ਤਾਰ ਵਿਅਕਤੀ ਤੁਰੰਤ ਜ਼ਮਾਨਤ 'ਤੇ ਰਿਹਾਅ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਪਿੰਡ ਕਰਮਗੜ੍ਹ ਵਿਖੇ ਗਤਕਾ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।