14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਗਾਇਕਾ ਮੀਤ ਸੰਧੂ ਦੀ ਆਵਾਜ਼ ਵਿਚ 'ਕੰਧ ਸਰਹੰਦ ਦੀ' ਗੀਤ ਸਰੋਤਿਆਂ ਦੇ ਸਨਮੱੁਖ

ਅਜੀਤ ਡੈਸਕ 25-12-2025
ਸ਼ਹਿਣਾ, 24 ਦਸੰਬਰ (ਸੁਰੇਸ਼ ਗੋਗੀ)-ਸ਼ਹਿਣਾ ਰਿਕਾਰਡਜ਼ ਅਤੇ ਗੁਰਵਿੰਦਰ ਸਿੰਘ ਨਾਮਧਾਰੀ ਦੀ ਪੇਸ਼ਕਾਰੀ ਹੇਠ ਗਾਇਕਾ ਮੀਤ ਸੰਧੂ ਦੀ ਆਵਾਜ਼ ਵਿਚ ਗੀਤ 'ਕੰਧ ਸਰਹੰਦ ਦੀ' ਸਰੋਤਿਆਂ ਦੇ ਸਨਮੱੁਖ ਕੀਤਾ ਗਿਆ ਹੈ | ਜਿਸ ਨੂੰ ਮੱਖਣ ਮਿੱਤਲ ਸ਼ਹਿਣੇ ਵਾਲਾ ਅਤੇ ਅਨਿਲ ਗਰਗ ਆਸੂ ਨੇ ਲਿਖਿਆ ਹੈ | ਟਵੈਲਵ ਟੋਨ ਦੇ ਸੰਗੀਤ ਤਹਿਤ ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ |

ਪਿਛਲੀ ਖ਼ਬਰ ਡਾ. ਜੱਗਾ ਸਿੰਘ ਮੌੜ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਦੇ ਪੱੁਤਰ ਦੀ ਮੌਤ 'ਤੇ ਦੱੁਖ ਦਾ ਪ੍ਰਗਟਾਵਾ ਅਗਲੀ ਖ਼ਬਰ ਮਹਿਲ ਕਲਾਂ ਵਿਖੇ ਮਾਤਾ ਗੁਜ਼ਰ ਕੌਰ, ਸਾਹਿਬਜ਼ਾਦਿਆਂ ਦੀ ਯਾਦ 'ਚ ਖ਼ੂਨਦਾਨ ਕੈਂਪ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।