09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਬਸਿਡੀ ਖ਼ਤਮ ਹੋ ਜਾਣ ਕਾਰਨ ਓਬਾਮਾ ਕੇਅਰ ਪਾਲਿਸੀ ਲੋਕਾਂ ਦੀ ਪਹੁੰਚ ਤੋਂ ਬਾਹਰ <br/>

ਅਜੀਤ ਡੈਸਕ 31-12-2025
ਸੈਕਰਾਮੈਂਟੋ, 30 ਦਸੰਬਰ (ਹੁਸਨ ਲੜੋਆ ਬੰਗਾ)-ਨਵੇਂ ਸਾਲ 'ਚ ਪ੍ਰੀਮੀਅਮ ਸਬਸਿਡੀ ਖਤਮ ਹੋ ਜਾਣ ਕਾਰਨ ਉਬਾਮਾ ਕੇਅਰ ਪਲੈਨ ਅਮਰੀਕੀਆਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ, ਜਿਸ ਕਾਰਨ ਅਮਰੀਕੀਆਂ ਨੂੰ ਸਿਹਤ ਸੰਬੰਧੀ ਫਿਕਰਮੰਦੀ ਸਤਾਉਣ ਲੱਗ ਪਈ ਹੈ | ਉਬਾਮਾ ਕੇਅਰ ਪਾਲਸੀ, ਜੋ ਇਸ ਸਾਲ ਪ੍ਰਤੀ ਮਹੀਨਾ 340 ਡਾਲਰ ਹੈ, ਅਗਲੇ ਸਾਲ ਵਧ ਕੇ 1928 ਡਾਲਰ ਪ੍ਰਤੀ ਮਹੀਨਾ ਹੋ ਜਾਵੇਗੀ, ਅਮਰੀਕੀਆਂ ਲਈ ਸਹਿਣਯੋਗ ਨਹੀਂ ਹੋਵੇਗੀ | ਪਹਿਲਾਂ ਲੋਕ 340 ਡਾਲਰ ਦੇ ਕੇ ਚਿੰਤਾ ਮੁਕਤ ਹੋ ਜਾਂਦੇ ਸਨ ਕਿਉਂਕਿ ਉਬਾਮਾ ਕੇਅਰ ਪਾਲਸੀ ਤਹਿਤ ਕਿਸੇ ਵੀ ਗੰਭੀਰ ਬਿਮਾਰੀ ਦਾ ਇਲਾਜ ਬਿਨਾਂ ਕਿਸੇ ਹੋਰ ਖਰਚ ਦੇ ਮੁਫਤ 'ਚ ਹੋ ਜਾਂਦਾ ਸੀ ਪਰੰਤੂ ਨਵੇਂ ਸਾਲ 'ਚ ਅਜਿਹਾ ਨਹੀਂ ਹੋਵੇਗਾ |


ਪਿਛਲੀ ਖ਼ਬਰ ਬਰਤਾਨੀਆ ਦੇ ਸ਼ਾਹੀ ਪਰਿਵਾਰ ਨਾਲ ਸੰਬੰਧਿਤ ਦਸਤਾਵੇਜ਼ ਗਲਤੀ ਨਾਲ ਹੋਏ ਜਨਤਕ <br/> ਅਗਲੀ ਖ਼ਬਰ ਅਮਰੀਕਾ ਵਿਖੇ ਪੁਲਿਸ ਥਾਣੇ 'ਤੇ ਗੋਲੀਬਾਰੀ, 3 ਜ਼ਖਮੀ-ਹਮਲਾਵਰ ਹਲਾਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।