02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸੰਕਲਪ ਸਮਾਰੋਹ ਕਰਵਾਇਆ <br/>

ਅਧਿਆਪਕ ਅਤੇ ਵਿਦਿਆਰਥੀ ਸਹੁੰ ਚੁੱਕਦੇ ਹੋਏ | ਤਸਵੀਰ : ਬੇਅੰਤ ਕੌਰ ਮੰਡੇਰ <br/> 02-09-2025
ਰਤੀਆ, 1 ਸਤੰਬਰ (ਮੰਡੇਰ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਤੀਆ 'ਚ ਸੰਕਲਪ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਪ੍ਰਵਕਤਾ ਕਾਮਰਸ਼ ਸੀਮਾ ਰਾਣੀ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਕੂਲ ਦੀ ਹਰ ਵਿਵਸਥਾ ਨੂੰ ਦਰੁਸਤ ਕਰਨ ਦਾ ਸੰਕਲਪ ਲਿਆ | ਇਸ ਮੌਕੇ ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ, ਲੈਕਚਰਾਰ ਪੰਕਜ ਕੁਮਾਰ, ਲੈਕਚਰਾਰ ਵੀਰ ਸਿੰਘ, ਉਸ਼ਾ ਰਾਣੀ, ਰੀਚਾ ਰਾਣੀ, ਬਬੀਤਾ ਰਾਣੀ, ਕਿਰਨ ਸ਼ਿਓਰਾਨ, ਭੂਪ ਸਿੰਘ, ਵਿਕਾਸ ਕੱਕੜ, ਰਾਮ ਗੋਪਾਲ ਬਲਾਨਾ, ਰਾਜੇਸ਼ ਸਿੰਘ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਬਿਸ਼ਨਾ ਮੱਲ ਜੈਨ ਸਕੂਲ ਦੇ ਦੋ ਖਿਡਾਰੀਆਂ ਦੀ ਰਾਜ ਪੱਧਰੀ ਖੇਡ ਮੁਕਾਬਲੇ ਲਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।